ਭਾਸ਼ਾਵਾਂ

ਗਾਹਕਾਂ ਦੀ ਪ੍ਰੋਫਾਇਲ

ਜਨਰਲ ਮਾਰਕਿਟ (ਡੀਲਰ/ਵੰਡਣ ਵਾਲਾ): 

4W / 2W ਰੀਫਿਨਿਸ਼ਿੰਗ ਦੇ ਆਫਟਰ ਮਾਰਕਿਟ ਲਈ ਉਤਪਾਦਾਂ ਦੀ ਪੂਰੀ ਰੇਂਜ

ਓਈਐਮ 

ਉਤਪਾਦਾਂ ਦੀ ਪ੍ਰੀਮੀਅਮ ਰੇਂਜ ਜੋ ਐਂਡ ਆਫ ਲਾਇਨ ਟੱਚ ਅੱਪ ਅਤੇ ਦਿਖਾਏ ਜਾ ਰਹੇ ਵਾਹਨਾਂ ਦੇ ਲਈ ਉਪਯੁਕਤ ਹੈ।

ਗਰਾਜ 

ਚਾਹੇ ਇੱਕ ਛੋਟੀ ਸੀ ਹੈਚਬੈਕ ਕਾਰ ਹੋ ਜਾਂ ਪ੍ਰੀਮੀਅਮ ਸਿਡਾਨ, ਇੱਕ ਛੋਟੀ ਜਿਹੀ 2 ਵਹੀਲ ਡਰਾਇਵ ਕਾਰ ਜਾਂ ਜਾਨਦਾਰ ਰੋਸਟਰ, ਹਰ ਕਿਸਮ ਦੇ ਵਾਹਨ ਦੀ ਪੇਂਟਿੰਗ ਲਈ ਉਤਪਾਦ ਉਪਲਬਧ।

ਕੋਚ/ਬੱਸ ਬੌਡੀ ਬਿਲਡਰਸ 

ਮਲਟੀਐਕਸਲ ਪ੍ਰੀਮੀਅਮ ਬੱਸਾਂ ਹੋਣ ਜਾਂ ਛੋਟੀਆਂ ਸਕੂਲ ਬੱਸਾਂ, ਸਾਰੇ ਕਿਸਮਾਂ ਦੀਆਂ ਲੋੜਾਂ ਦੇ ਮੁਤਾਬਕ ਫਿਨਿਸ਼ ਦੀ ਰੇਂਜ ਉਪਲਬਧ।

ਛੋਟੇ ਉਦਯੋਗ (ਐਲਆਈਸੀ) 

ਕਿਸੇ ਵੀ ਵਰਤੋਂ ਦੇ ਲਈ ਬਹੁਤ ਛੋਟੀ ਮਾਤਰਾ ਤੋਂ ਲੈ ਕੇ ਸੈਕੜੋਂ ਲਿਟਰ ਤੱਕ। ਇੱਕ ਸਪਲਾਇਰ ਤੋਂ ਉਤਪਾਦ ਦੀ ਸਭ ਤੋਂ ਵਿਆਪਕ ਕਿਸਮਾਂ ਦੀ ਰੇਂਜ।

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ