ਭਾਸ਼ਾਵਾਂ

ਵਰਤਮਾਨ ਓਪਨਿੰਗ

ਕੋਈ ਵੀ ਵਿਅਕਤੀ ਮੈਨੇਜਮੈਂਟ ਟਰੇਨੀ ਦੇ ਇਲਾਵਾ ਕਿਸੇ ਹੋਰ ਪੱਧਰ ‘ਤੇ ਵੀ ਨੈਰੋਲੈਕ ਵਿੱਚ ਸ਼ਾਮਿਲ ਹੋ ਸਕਦਾ ਹੈ। ਹੇਠ ਲਿਖੇ ਕੰਮਾਂ ਵਿੱਚ ਸਾਡੇ ਨਾਲ ਕਰੀਅਰ ਦੀ ਭਾਲ ਕਰਨ ਦੇ ਲਈ ਤੁਹਾਡਾ ਸਵਾਗਤ ਹੈ :

ਡੈਕੋਰੇਟਿਵ ਸੇਲਸ ਐਂਡ ਮਾਰਕਿਟਿੰਗ

ਲੋੜਾਂ : 

 • ਕਿਸੇ ਵੀ ਨਾਮਜ਼ਦ ਯੂਨੀਵਰਸਿਟੀ ਤੋਂ ਇੱਕ ਬੈਚਲਰ ਡਿਗਰੀ ਅਤੇ ਮਾਰਕਿਟਿੰਗ ਵਿੱਚ ਮੁਹਾਰਤ ਦੇ ਨਾਲ ਪ੍ਰਬੰਧਨ ਵਿੱਚ ਪੋਸਟਗ੍ਰੈਜੁਏਟ ਯੋਗਤਾ।
 • ਕੰਜਿਊਮਰ ਡਿਊਰੇਬਲਸ, ਲਿਉਬਰਿਕੇਂਟਸ, ਪੇਂਟਸ ਅਤੇ ਸੰਬੰਧਿਤ ਉਦਯੋਗਾਂ ਵਿੱਚ ਸੇਲਸ ਜਾਂ ਮਾਰਕਿਟਿੰਗ ਦਾ 2 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ।

 

ਇੰਡਸਟਰੀਅਲ ਸੇਲਸ ਐਂਡ ਮਾਰਕਿਟਿੰਗ

ਲੋੜਾਂ :

 • ਕਿਸੇ ਵੀ ਨਾਮਜ਼ਦ ਯੂਨੀਵਰਸਿਟੀ ਤੋਂ ਵਿਗਿਆਨ ਜਾਂ ਇੰਜੀਨੀਅਰਿੰਗ ਦੀ ਗ੍ਰੈਜੁਏਟ ਡਿਗਰੀ ਅਤੇ ਮਾਰਕਿਟਿੰਗ ਵਿੱਚ ਮੁਹਾਰਤ ਦੇ ਨਾਲ ਪ੍ਰਬੰਧਨ ਵਿੱਚ ਪੋਸਟਗ੍ਰੈਜੁਏਟ ਡਿਗਰੀ।
 • ਆਟੋ/ਆਟੋ ਸਹਾਇਕ ਜਾਂ ਓਈਐਮ ਕੰਪਨੀਆਂ ਵਿੱਚ ਬੀ ਟੂ ਬੀ ਸੇਲਸ/ਤਕਨੀਕੀ ਸੇਵਾਵਾਂ ਦਾ 2 ਸਾਲ ਤੋਂ ਜ਼ਿਆਦਾ ਦਾ ਤਜ਼ਰਬਾ।

 

ਖੋਜ ਅਤੇ ਵਿਕਾਸ

ਲੋੜਾਂ :

 • ਜਾਂਚ ਵਿੱਚ ਰੁਚੀ ਦੇ ਨਾਲ, ਪੇਂਟ ਟੈਕਨਾਲੋਜੀ, ਕੈਮੀਕਲ ਇੰਜੀਨੀਅਰਿੰਗ ਅਤੇ ਸੰਬੰਧਿਤ ਵਿਸ਼ਿਆਂ ਵਿੱਚ ਉਚਿਤ ਸਿੱਖਿਅਕ ਯੋਗਤਾਵਾਂ ਅਤੇ ਉਚਿਤ ਤਜ਼ਰਬਾ।

 

ਫਾਇਨੈਂਸ/ਅਕਾਊਂਟਸ/ਕੰਪਨੀ ਸੇਕ੍ਰੇਟੇਰੀਅਲ

ਲੋੜਾਂ:

 • ਸੀਏ/ਸੀਐਸ ਜਾਂ ਫਾਇਨੈਂਸ ਵਿੱਚ ਐਮਬੀਏ ਦੇ ਨਾਲ 2 ਸਾਲਾਂ ਦਾ ਉਚਿਤ ਤਜ਼ਰਬਾ।
 • ਕੋਸਟਿੰਗ
 • ਲੋੜਾਂ :
 • ਆਈਸੀਡਬਲਿਊਏ ਦੇ ਇਲਾਵਾ, ਜੇ ਤੁਹਾਡੇ ਕੋਲ ਕੈਮੀਕਲ ਪ੍ਰੋਸੈਸ ਇੰਡਸਟਰੀ ਵਿੱਚ ਕੋਸਟਿੰਗ ਦਾ ਥੋੜ੍ਹਾ ਜਿਹਾ ਵੀ ਤਜ਼ਰਬਾ ਹੈ ਤਾਂ ਤੁਸੀਂ ਸਾਡੀ ਲੋੜ ਲਈ ਬਿਲਕੁੱਲ ਫਿਟ ਹੋ।

 

ਮੈਨਿਊਫੈਕਚਰਿੰਗ/ਸੇਂਟਰਲ ਇੰਜੀਨੀਅਰਿੰਗ 

ਲੋੜਾਂ :

 • ਕੈਮਿਸਟਰੀ, ਪੇਂਟਸ ਟੈਕਨਾਲੋਜੀ, ਕੈਮੀਕਲ ਇੰਜੀਨੀਅਰਿੰਗ, ਮੈਕੇਨਿਕਲ ਇੰਜੀਨੀਅਰਿੰਗ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਡਿਗਰੀ ਅਤੇ ਮੈਨਿਊਫੈਕਚਰਿੰਗ ਜਾਂ ਪਲਾਂਟ ਇੰਜੀਨੀਅਰਿੰਗ ਵਿੱਚ ਘੱਟ ਤੋਂ ਘੱਟ 2 ਸਾਲ ਦਾ ਤਜ਼ਰਬਾ।

 

ਸਪਲਾਈ ਚੈਨ/ਸਮੱਗਰੀ/ਏਪੀਓ/ਖਰੀਦ

ਲੋੜਾਂ :

 • ਇੱਕ ਇੰਜੀਨੀਅਰਿੰਗ ਡਿਗਰੀ ਦੇ ਨਾਲ ਸਪਲਾਈ ਚੈਨ, ਸਮੱਗਰੀ ਪ੍ਰਬੰਧਨ ਵਿੱਚ ਐਮਬੀਏ ਅਤੇ ਸਪਲਾਈ ਚੈਨ ਜਾਂ ਸਮੱਗਰੀ ਪ੍ਰਬੰਧਨ ਵਿੱਚ ਕੰਮ ਦਾ ਤਜ਼ਰਬਾ ਜਾਂ ਇੰਜੀਨੀਅਰਿੰਗ ਡਿਗਰੀ ਅਤੇ ਏਪੀਓ ਦੇ ਪ੍ਰਸ਼ਾਸਨ ਦਾ ਤਜ਼ਰਬਾ।

 

ਸੂਚਨਾ ਟੈਕਨਾਲੋਜੀ/ਆਈਟੀ ਸਪੋਰਟ

ਲੋੜਾਂ :

 • ਲੋੜੀਂਦੀ ਆਈਟੀ ਕੌਸ਼ਲ, ਸੈਪ ਮਾਡਿਊਲਸ ‘ਤੇ ਕੰਮ ਕਰਨ ਦੀ ਯੋਗਤਾ ਅਤੇ ਸਿੱਖਿਅਕ ਉਪਲੱਬਧੀਆਂ ਦੇ ਨਾਲ ਰੀਅਲ ਲਾਈਵ ਪ੍ਰੋਜੈਕਟ ‘ਤੇ ਕੰਮ ਕਰਨ ਦਾ ਤਜ਼ਰਬਾ।

 

ਮਨੁੱਖੀ ਖੋਜ ਪ੍ਰਬੰਧਨ ਅਤੇ ਵਿਕਾਸ, ਪ੍ਰਬੰਧਕੀ ਸੇਵਾਵਾਂ

ਲੋੜਾਂ :

 • ਐਚਆਰ/ਪਰਸਨੇਲ ਮੈਨੇਜਮੈਂਟ ਵਿੱਚ ਪੋਸਟਗ੍ਰੈਜੁਏਟ ਡਿਪਲੋਮਾ ਅਤੇ 2 ਸਾਲ ਦਾ ਤਜ਼ਰਬਾ।

ਮੌਜੂਦਾ ਮੌਕਿਆਂ ਦੇ ਲਈ ਇੱਥੇ ਕਲਿਕ ਕਰੋ।