ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਨੇਰੋਲੈਕ ਪਰਲਸ ਇਮਲਸ਼ਨ

ਵਿਸ਼ੇਸ਼ਤਾਵਾਂ ਅਤੇ ਲਾਭ

Excellent Flow & Brushability
ਸ਼ਾਨਦਾਰ ਵਹਾਅ ਅਤੇ ਬੁਰਸ਼ ਕਰਨ ਦੇ ਯੋਗ
Low VOC and No Odour
ਘੱਟ VOC ਅਤੇ ਦੁਰਗੰਧ ਰਹਿਤ
Soft Sheen
ਆਕਰਸ਼ਕ ਚਮਕ
Luxurious Smooth Finish
ਚੀਕਣੀ ਅਤੇ ਆਲੀਸ਼ਾਨ ਫਿਨਿਸ਼
High Washability
ਆਸਾਨੀ ਨਾਲ ਧੋਣ ਦੀ ਯੋਗਤਾ
Excellent Stain Resistance
ਮੈਲ ਜਾਂ ਗੰਦਗੀ, ਦਾਗ ਬਿਲਕੁਲ ਨਾ ਰਹਿਣ
Fungus Growth Resistance
ਉੱਲੀ ਨੂੰ ਵੱਧਣ ਤੋਂ ਰੋਕੇ
Good Elongation with Toughness
ਮਜ਼ਬੂਤੀ ਦੇ ਨਾਲ ਚੰਗਾ ਫੈਲਾਅ

ਤਕਨੀਕੀ ਵੇਰਵਾ

ਕਵਰੇਜ
ਕਵਰੇਜ

​22.30-24.16 sq.m/L/coat, ਆਮ ਚਿਣਾਈ ਕੀਤੀ ਗਈ ਸਤ੍ਹਾ ‘ਤੇ ਬੁਰਸ਼ ਕਰਨ ਦੇ ਬਾਅਦ

ਪਤਲੇ ਕਰਨ ਦੀ ਸੀਮਾ
ਪਤਲੇ ਕਰਨ ਦੀ ਸੀਮਾ

​ਪਾਣੀ ਦੀ ਵਰਤੋਂ ਨਾਲ ਮਾਤਰਾ ਵਿੱਚ ਵੱਧ ਤੋਂ ਵੱਧ 40 -50% ਤੱਕ

ਸੁੱਕਣ ਦਾ ਸਮਾਂ
ਸੁੱਕਣ ਦਾ ਸਮਾਂ

​ਸਤ੍ਹਾ ਸੁੱਕਣ ਦਾ ਸਮਾਂ-30 ਮਿੰਟ

ਫਲੈਸ਼ ਪੁਆਇੰਟ IS1O1/1987 PART 1

​ਲਾਗੂ ਨਹੀਂ

ਰੀਕੋਟਿੰਗ
ਰੀਕੋਟਿੰਗ

​ਘੱਟ ਤੋਂ ਘੱਟ 3 -4 ਘੰਟੇ (@27°± 2°C ਅਤੇ RH 60 ± 5%)

ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ
ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ

​24 ਘੰਟਿਆਂ ਦੇ ਅੰਦਰ

ਗਲਾਸ ਲੇਵਲ/ਸ਼ੀਨ ਲੇਵਲ
ਗਲਾਸ ਲੇਵਲ/ਸ਼ੀਨ ਲੇਵਲ

​60 ਡਿਗਰੀ G H ‘ਤੇ 5 -10

ਸ਼ੇਡਜ਼ ਦੀ ਰੇਂਜ

ਇਨੇਮਲ ਸ਼ੇਡ ਕਾਰਡ ਅਤੇ ਕਲਰ ਸਕੇਪਸ ਵਿੱਚ ਮੌਜੂਦ ਰੰਗਾਂ ਦੇ ਨਾਲ ਤੁਹਾਡਾ ਘਰ ਸ਼ਾਨਦਾਰ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਪਰਿਵਾਰ ਲਈ ਉਸ ਵਿੱਚ ਸਾਹ ਲੈਣਾ ਸੌਖਾ ਹੋ ਜਾਂਦਾ ਹੈ।

ਇੱਥੇ ਵੇਖੋ

ਵਰਤੋਂ ਕਰਨ ਦੇ ਸੁਝਾਅ

ਸੇਟਿਨ ਇਨੇਮਲ ਤੋਂ ਵਧੀਆ ਨਤੀਜੇ ਲੈਣ ਦੇ ਲਈ ਨੇਰੋਲੈਕ ਦੇ ਮਾਹਿਰਾਂ ਦੁਆਰਾ ਦਿੱਤੇ ਗਏ ਵਰਤੋਂ ਦੇ ਸੁਝਾਅ ਅਪਣਾਓ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ