ਭਾਸ਼ਾਵਾਂ

ਗਾਹਕਾਂ ਦੀ ਪ੍ਰੋਫਾਈਲ

ਕੇਐਨਪੀਐਲ ਇਸ ਖੇਤਰ ਦੇ ਗਾਹਕਾਂ ਲਈ ਉਦਯੋਗਿਕ ਫਲੋਰ ਦੇ ਹੱਲ ਪੇਸ਼ ਕਰਦਾ ਹੈ। ਫਲੋਰ ਕੋਟਿੰਗਸ ਦੀ ਵਰਤੋਂ ਹੁਣ ਕੇਵਲ ਉਦਯੋਗਿਕ ਫਲੋਰ ਲਈ ਹੀ ਨਹੀਂ ਹੁੰਦੀ ਸਗੋਂ ਹੁਣ ਇਸ ਨੂੰ ਸਪੋਰਟ ਕੰਮਲੈਕਸ, ਹੋਰ ਗੇਮਿੰਗ ਕੋਰਟਸ, ਹਸਪਤਾਲ, ਪ੍ਰਯੋਗਸ਼ਾਲਾ, ਕਾਰ ਪਾਰਕਿੰਗ, ਮਾਲਸ, ਵੱਡੀਆਂ ਦੁਕਾਨਾਂ ਅਤੇ ਇੱਥੇ ਤੱਕ ਕਿ ਕੁੱਝ ਖੁੱਲ੍ਹੇ ਇਲਾਕਿਆਂ ਨੂੰ ਸਪੱਸ਼ਟ ਅਤੇ ਵਧੀਆ ਵਿਖਾਉਣ ਦੇ ਲਈ ਵੀ ਵਰਤੋਂ ਕੀਤੀ ਜਾਂਦੀ  ਹੈ।

ਸੇਵਾ ਵਾਲੇ ਉਦਯੋਗ 

  • ਆਟੋਮੋਟਿਵ ਅਤੇ ਸਹਾਇਕ ਸਮੱਗਰੀ
  • ਦਵਾਈਆਂ
  • ਇੰਜੀਨੀਅਰਿੰਗ
  • ਭੋਜਨ
  • ਸਟੀਲ
  • ਪਾਵਰ
  • ਵਪਾਰਕ ਇਮਾਰਤਾਂ
  • ਹਸਪਤਾਲ ਅਤੇ ਪ੍ਰਯੋਗਸ਼ਾਲਾਵਾਂ
  • ਪੈਟ੍ਰੋਕੈਮੀਕਲ ਅਤੇ ਰਸਾਇਣ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ