ਭਾਸ਼ਾਵਾਂ

Let's Get You Started in your wall decor journey

ਪ੍ਰੇਰਣਾ ਸ੍ਰੋਤ / ਪ੍ਰੇਰਣਾ ਜਗਾਓ

ਤੁਸੀਂ ਪਹਿਲਾਂ ਇੱਕ ਕਲਾਕਾਰ ਹੋ ਅਤੇ ਫਿਰ ਇੱਕ ਪੇਸ਼ੇਵਰ ਹੋ। ਤੁਹਾਡੇ ਲਈ ਇੱਕ ਉੱਤਮ ਰਚਨਾ ਬਣਾਉਣ ਦੀ ਪ੍ਰੇਰਣਾ ਦੇ ਉਦੇਸ਼ ਨਾਲ, ਅਸੀਂ ਦੁਨੀਆ ਭਰ ਦੀਆਂ ਸਭ ਤੋਂ ਵਧੀਆ ਰਚਨਾਵਾਂ ਨੂੰ ਚੁਣ ਕੇ ਲਿਆਏ ਹਾਂ।

ਪ੍ਰੇਰਣਾ ਲਓ

ਲੈਂਡਮਾਰਕ ਪ੍ਰੋਜੈਕਟ

ਕਲਾ ਦੇ ਕੁਝ ਨਮੂਨੇ ਦੂਸਰੀਆਂ ਰਚਨਾਵਾਂ ਤੋਂ ਜ਼ਿਆਦਾ ਉਭਰ ਕੇ ਸਾਹਮਣੇ ਆਉਂਦੇ ਹਨ ਇੱਥੇ ਪੇਸ਼ ਹੈ ਸਾਡੀਆਂ ਕੁਝ ਮਨ-ਪਸੰਦ ਰਚਨਾਵਾਂ।

ਲੱਭੋ

ਆਪਣਾ ਰੰਗ ਚੁਣੋ

ਨੇਰੋਲੈਕ ਦਾ ਉਹ ਰੰਗ ਲੱਭੋ ਜੋ ਤੁਹਾਡੇ ਪ੍ਰੋਜੈਕਟ ਦੀ ਸ਼ਾਨ ਨੂੰ ਹੋਰ ਕਈ ਗੁਣਾ ਵਧਾ ਦੇਵੇ।

ਇੱਥੇ ਦੇਖੋ

ਪੇਂਟਿੰਗ ਦੀ ਤਕਨੀਕ

ਚੰਗੀ ਕਾਰੀਗਰੀ ਦਾ ਹੁਨਰ ਹੋਣਾ ਇਸ ਕੰਮ ਦਾ ਪਹਿਲਾ ਭਾਗ ਹੈ, ਦੂਸਰਾ ਹੈ ਸਹੀ ਸਾਧਨਾਂ ਦਾਹੋਣਾ ਅਤੇ ਤੀਸਰਾ ਭਾਗ ਹੈ ਉਹਨਾਂ ਸਾਧਨਾਂ ਦੀ ਸਹੀ ਵਰਤੋਂ ਕਰਨਾ। ਇੱਥੇ ਪੇਂਟਿੰਗ ਨੂੰ ਬਿਹਤਰ ਬਣਾਉਣ ਦੇ ਲਈ ਸਭ ਤੋਂ ਵਧੀਆ ਅਤੇ ਆਸਾਨ ਤਰੀਕੇ ਦਿੱਤੇ ਗਏ ਹਨ।

ਹੁਣੇ ਸਿੱਖੋ

ਉਤਪਾਦ ਦੀ ਰੇਂਜ

ਆਪਣੀ ਪਸੰਦ ਦਾ ਨੈਰੋਲੈਕ ਉਤਪਾਦ ਚੁਣੋ

ਅੰਦਰੂਨੀ ਕੰਧਾਂ ਦੇ ਪੇਂਟਸ

ਆਪਣੇ ਘਰ ਦੀ ਸੁੰਦਰਤਾ ਵਧਾਉਣ ਦੇ ਲਈ ਸਾਡੇ ਪੇਂਟ, ਟੈਕਸਚਰ, ਪੈਟਰਨ ਅਤੇ ਸਟਾਈਲ ਦੀ ਵਿਸ਼ਾਲ ਰੇਂਜ ਵਿੱਚੋਂ ਚੁਣੋ

ਇੱਥੇ ਵੇਖੋ

ਬਾਹਰੀ ਕੰਧਾਂ ਦੇ ਪੇਂਟਸ

ਬਾਹਰੀ ਕੰਧਾਂ ਦੇ ਲਈ ਸਾਡੇ ਪੇਂਟਸ ਦੀ ਵਿਸ਼ਾਲ ਰੇਂਜ ਦੇ ਨਾਲ ਅਸੀਮ ਸੰਭਾਵਨਾਵਾਂ ਦੇ ਦਰਵਾਜ਼ੇ ਖੋਲੋ

ਇੱਥੇ ਵੇਖੋ

ਵੁੱਡ ਕੋਟਿੰਗਸ

ਆਪਣੇ ਫਰਨੀਚਰ ਅਤੇ ਅਲਮਾਰੀਆਂ ਨੂੰ ਹਮੇਸ਼ਾ ਰੱਖੋ ਨਵਾਂ

ਇੱਥੇ ਵੇਖੋ

ਮੈਟਲ ਇਨੈਮਲ ਪੇਂਟਸ

ਅਜਿਹਾ ਉਤਪਾਦ ਚੁਣੋ ਜਿਨ੍ਹਾਂ ਨੂੰ ਤੁਹਾਡੇ ਮੈਟਲ ਦੇ ਸਜਾਵਟੀ ਪੁਰਜਿਆਂ ਅਤੇ ਫਿਟਿੰਗਸ ਨੂੰ ਨਵਾਂ ਬਣਾਈ ਰੱਖਣ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ

ਇੱਥੇ ਵੇਖੋ

ਪੇਂਟ ਐਂਸਿਲਰੀ

ਆਪਣੇ ਘਰ ਨੂੰ ਰੱਖੋ ਸੁਰੱਖਿਅਤ ਅਤੇ ਹਮੇਸ਼ਾ ਸ਼ਾਨਦਾਰ ਦਿਖਾਓ

ਇੱਥੇ ਵੇਖੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ