ਭਾਸ਼ਾਵਾਂ

ਕੋਆਇਲ ਕੋਟਿੰਗ

ਜਾਣ-ਪਛਾਣ

ਪਹਿਲਾਂ ਕੋਆਇਲਸ ਨੂੰ ਖੁੱਲਾ ਹੀ ਸਪਲਾਈ ਕੀਤਾ ਜਾਂਦਾ ਸੀ ਅਤੇ ਕੁੱਝ ਪ੍ਰਕਿਰਿਆਵਾਂ (ਜਿਵੇਂ ਕਿ ਸਟੈਮਪਿੰਗ, ਪ੍ਰੋਫਾਇਲਿੰਗ, ਮੋਲਡਿੰਗ ਅਤੇ ਅਸੈਂਬਲੀ) ਦੇ ਬਾਅਦ ਢਾਂਚੇ ਨੂੰ ਓਈਐਮ (ਓਰਿਜਨਲ ਇਕਿਵਪਮੈਂਟ ਮੈਨਿਊਫ਼ੈਕਚਰਰ) ਪੇਂਟ ਕਰਦੇ ਸਨ। ਇਸਨੂੰ ਹੁਣ ਇੱਕ ਬਹੁਤ ਵਧੀਆ ਪ੍ਰਕਿਰਿਆ ਨਾਲ ਬਦਲ ਦਿੱਤਾ ਗਿਆ ਹੈ। ਹੁਣ ਘਰੇਲੂ ਸਮੱਗਰੀਆਂ ਦੀ ਉਸਾਰੀ ਅਤੇ ਛੱਤ ਨੂੰ ਠੀਕ ਕਰਨ ਜਿਵੇਂ ਕਿ ਬਹੁਤ ਸਾਰੇ ਕੰਮਾਂ ਦੇ ਲਈ ਪਹਿਲਾਂ ਤੋਂ ਕੋਟ ਕੀਤੀ ਗਈ ਕੋਆਇਲਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਿਰਮਾਣ ਉਦਯੋਗ ਲਈ ਇੱਕ ਉੱਚੀ ਛਲਾਂਗ ਹੈ।

ਉਦਯੋਗਿਕ ਪੇਂਟਸ ਦਾ ਆਗੂ ਹੋਣ ਦੇ ਚਲਦੇ ਕੰਸਾਈ ਨੈਰੋਲੈਕ ਪੇਂਟਸ ਨੇ ਨਿਰਮਾਣ ਆਧਾਰਿਤ ਕਾਰੋਬਾਰ ਖੇਤਰ ਵਿੱਚ ਉੱਤਮਤਾ ਹਾਸਲ ਕੀਤੀ ਹੈ। ਕੇਐਨਪੀਐਲ ਮਾਰਕੀਟ ਦੇ ਰੁਝਾਨਾਂ ਵਿੱਚ ਮੌਜੂਦ ਹਰ ਤਰ੍ਹਾਂ ਦੇ ਪੇਂਟਸ ਅਤੇ ਉਨ੍ਹਾਂ ਨੂੰ ਵਰਤੋਂ ਕਰਨ ਨਾਲ ਜੁੜੇ ਸਾਰੇ ਹੱਲਾਂ ਦਾ ਪ੍ਰਦਾਤਾ ਅਤੇ ਮਾਹਿਰ ਹਨ ਅਤੇ ਨਾਲ ਹੀ ਬਾਜ਼ਾਰ ਦੀਆਂ ਬਦਲਦੀਆਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਵਿੱਚ ਸਮਰੱਥਾਵਾਨ ਹਨ।

ਉਤਪਾਦ ਦੀ ਜਾਣਕਾਰੀ 

 

ਉਤਪਾਦ ਸ਼੍ਰੇਣੀਆਂ

 • ਪੌਲੀਯੂਰੀਥੇਨ ਪ੍ਰਾਈਮਰ
 • ਇਪੌਕਸੀ ਪ੍ਰਾਈਮਰ
 • ਪੋਲਿਸਟਰ ਪ੍ਰਾਈਮਰ
 • ਪੀਵੀਡੀਐਫ ਪ੍ਰਾਈਮਰ
 • ਆਰਓਐਚਐਸ ਵਾਇਟ ਪ੍ਰਾਈਮਰ 
 • ਪੋਲਿਸਟਰ ਟੌਪ ਕੋਟ
 • ਸਿਲੀਕੋਨ ਦੁਆਰਾ ਸੋਧਿਆ ਹੋਇਆ ਪੋਲਿਸਟਰ ਟੌਪ ਕੋਟ
 • ਬਹੁਤ ਜ਼ਿਆਦਾ ਟਿਕਾਊ ਟੌਪ ਕੋਟ
 • ਪੀਵੀਡੀਐਫ ਟੌਪ ਕੋਟ
 • ਆਰਓਐਚਐਸ ਦੀ ਪਾਲਣਾ ਕਰਨ ਵਾਲਾ ਟੌਪ ਕੋਟ
 • ਰਿੰਕਲ ਫਿਨਿਸ਼
 • ਵੁੱਡ ਫਿਨਿਸ਼
 • ਟੈਕਸਚਰ ਫਿਨਿਸ਼ 
 • ਪੋਲਿਸਟਰ ਬੈਕ ਕੋਟ
 • ਸਿਲੀਕੋਨ ਦੁਆਰਾ ਸੋਧਿਆ ਹੋਇਆ ਪੋਲਿਸਟਰ ਬੈਕ ਕੋਟ
 • ਪੀਵੀਡੀਐਫ ਬੈਕ ਕੋਟ
 • ਇਪੌਕਸੀ ਬੈਕ ਕੋਟ
 • ਸੋਧਿਆ ਹੋਇਆ ਇਪੌਕਸੀ ਬੈਕ ਕੋਟ
 • ਆਰਓਐਚਐਸ ਦੀ ਪਾਲਣਾ ਕਰਨ ਵਾਲਾ ਬੈਕ ਕੋਟ 
 • ਇਪੌਕਸੀ ਕਲੀਅਰ ਕੋਟ
 • ਪੋਲਿਸਟਰ ਕਲੀਅਰ ਕੋਟ
 • ਪੌਲੀਯੂਰੀਥੇਨ ਕਲੀਅਰ ਕੋਟ
 • ਯੂਨੀਵਰਸਲ ਥਿਨਰ
 • ਪੀਵੀਡੀਐਫ ਥਿਨਰ 

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ