ਭਾਸ਼ਾਵਾਂ

ਉੱਚ ਪਰਫਾਰਮੈਂਸ ਕੋਟਿੰਗਜ਼

ਜਾਣ-ਪਛਾਣ

ਕੰਸਾਈ ਨੈਰੋਲੈਕ ਗਾਹਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਦੇ ਅਨੁਕੂਲ ਹੱਲ ਉਪਲਬਧ ਕਰਵਾਉਣ ਦੇ ਲਈ ਜਾਣਿਆ ਜਾਂਦਾ ਹੈ। ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਜੰਗਾਲ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਲੰਬੇ ਸਮੇਂ ਤੱਕ ਚੱਲਣ ਵਾਲਾ ਹੱਲ ਮਿਲ ਸਕੇ। ਇੰਫ੍ਰਾਸਟਰਕਚਰ, ਪਾਵਰ, ਖਾਦ, ਰਸਾਇਣ ਅਤੇ ਪੈਟਰੋਲੀਅਮ, ਹੈਵੀ ਇੰਜੀਨੀਅਰਿੰਗ, ਸਮੁੰਦਰੀ ਅਤੇ ਸਮੁੰਦਰੀ ਖੇਤਰਾਂ ਦੇ ਕਈ ਸੰਤੁਸ਼ਟ ਗਾਹਕਾਂ ਨਾਲ ਕਾਫ਼ੀ ਲੰਬੇ ਸਮੇਂ ਤੋਂ ਸਾਡੇ ਸੰਬੰਧ ਹਨ।.

ਉਦਯੋਗਿਕ ਉਤਪਾਦਾਂ ਦੀ ਰੱਖਿਆ ਦੇ ਲਈ ਬਣਾਈ ਗਈ ਉੱਚ ਸਮਰੱਥਾ ਅਤੇ ਪ੍ਰਦਰਸ਼ਨ ਵਾਲੇ ਕੋਟਿੰਗਾਂ ਬਹੁਤ ਜ਼ਿਆਦਾ ਮਜ਼ਬੂਤ ਅਤੇ ਟਿਕਾਊ ਪੇਂਟ ਹਨ ਜਿਨ੍ਹਾਂ ਨੂੰ 6 ਪੜਾਵਾਂ ਦੀ ਪ੍ਰਕਿਰਿਆ ਦੇ ਦੁਆਰਾ ਲਗਾਇਆ ਜਾਂਦਾ ਹੈ।

ਇਹ ਪੜਾਅ ਹਨ:

  • ਕੋਟਿੰਗ ਸਿਸਟਮ ਦੀ ਪਛਾਣ ਕਰਨਾ
  • ਸਾਈਟ ਦੀ ਜਾਂਚ/(ਸਥਾਨ ‘ਤੇ ਜਾਂਚ-ਪੜਤਾਲ)
  • ਵਿਸ਼ੇਸ਼ਤਾਵਾਂ ਨੂੰ ਅੰਤਿਮ ਰੂਪ ਦੇਣਾ
  • ਪ੍ਰਦਰਸ਼ਨ ‘ਤੇ ਨਜ਼ਰ ਰੱਖਣਾ
  • ਇੱਕ ਤਕਨੀਕੀ ਸਲਾਹਕਾਰ ਟੀਮ ਦੇ ਸਾਹਮਣੇ ਪੇਸ਼ ਕਰਕੇ ਅੰਤਿਮ ਡਿਲੀਵਰੀ ਦੀ ਯੋਜਨਾ ਬਣਾਉਣਾ।

 

ਉਤਪਾਦਾਂ ਦੀ ਰੇਂਜ

ਬ੍ਰਾਂਡ ਵਿਸ਼ੇਸ਼ਤਾਵਾਂ ਵਰਤੋਂ

ਨੈਰੋਸਿਲ

ਆਪਣੇ ਆਪ ਠੀਕ ਹੋਣ ਵਾਲੀ ਜ਼ਿੰਕ ਸਿਲੀਕੇਟ ਕੋਟਿੰਗ ਰਸਾਇਣਾਂ ਦੇ ਸੰਪਰਕ ਵਿੱਚ ਆਉਣ ਵਾਲੀਆਂ ਸਮੱਗਰੀਆਂ, ਟੈਂਕਾਂ ਦੀ ਪਾਈਪਿੰਗ, ਸੰਮੁਦਰੀ ਪਲੇਟਫਾਰਮ, ਬਣਤਰ ਦੇ ਲਈ ਵਰਤੋਂ ਕੀਤੀ ਗਈ ਸਟੀਲ, ਪੁਲ ਆਦਿ ਦੇ ਲਈ ਲੰਬੇ ਸਮੇਂ ਤੱਕ ਟਿਕਣ ਵਾਲਾ ਪ੍ਰਾਈਮਰ।.

ਨੈਰੋਪੋਕਸੀ 

ਸਖਤ ਤੋਂ ਸਖਤ ਲੋੜਾਂ ਦੇ ਲਈ ਮੱਧ ਦੀ ਕੋਟਿੰਗ ਅਤੇ ਫਿਨਿਸ਼ ਕੋਟ ਲਈ ਵਰਤੋਂ ਹੋਣ ਵਾਲਾ ਉੱਚ ਪ੍ਰਦਰਸ਼ਨ ਇਪੌਕਸੀ ਕੋਟਿੰਗ ਸਿਸਟਮ। ਟੈਂਕਾਂ ਦੀਆਂ ਬਾਹਰਲੀਆਂ ਸਤ੍ਹਾਵਾਂ, ਪਾਈਪਿੰਗ, ਪੇਪਰ/ਪਲਪ ਮਿੱਲਾਂ, ਰਿਫਾਇਨਰੀ, ਸਮੁੰਦਰੀ ਪਲੇਟਫਾਰਮ, ਰਸਾਇਣ/ਸਮੁੰਦਰੀ ਪਲਾਂਟਾਂ ਆਦਿ ਦੀ ਬਣਤਰ ਦੇ ਲਈ ਉਪਯੋਗੀ ਹੈ।.

ਨੈਰੋਮੈਸਟਿਕ

ਨਵੀਂਆਂ ਅਤੇ ਪੁਰਾਣੀਆਂ ਬਣਤਰਾਂ ਦੇ ਲਈ ਸੈਲਫ ਪ੍ਰਾਈਮਿੰਗ ਹਾਈ ਬਿਲਡ ਇਪੌਕਸੀ ਕੋਟਿੰਗ। ਉਦਯੋਗਿਕ ਅਦਾਰਿਆਂ ਵਿੱਚ ਹੱਥ ਨਾਲ ਸਾਫ਼ ਕੀਤੀ ਜਾਣ ਵਾਲੀ/ਬਲਾਸਟੇਡ ਸਟੀਲ, ਪੁਲ, ਟੈਂਕ, ਪਾਈਪਿੰਗ, ਰਸਾਇਣਾਂ ਦੇ ਸੰਪਰਕ ਵਿੱਚ ਆਉਣ ਵਾਲੀ ਸਮੱਗਰੀ, ਰਿਫਾਇਨਰੀ/ਪੈਟਰੋਕੈਮੀਕਲ ਅਤੇ ਓਈਐਮ ਇਕਾਈਆਂ ‘ਤੇ ਲਗਾਉਣ ਦੇ ਲਈ ਉਪਯੋਗੀ ਹੈ।.

ਨੈਰੋਥੇਨ 

ਜ਼ਿਆਦਾ ਟਿਕਾਊ ਬਣਾਉਣ ਦੇ ਲਈ ਬਣਾਈ ਗਈ ਪੌਲੀਯੂਰੀਥੇਨ ਫਿਨਿਸ਼। ਸਮੁੰਦਰੀ ਪਲੇਟਫਾਰਮ, ਕੈਮੀਕਲ ਪੇਪਰ/ਪਲਪ ਮਿੱਲਾਂ, ਰਿਫਾਇਨਰੀ/ਪੈਟਰੋਕੈਮੀਕਲ, ਕੰਟੈਨਰਾਂ ਅਤੇ ਦਵਾਈਆਂ ਦੇ ਪਲਾਂਟ ਵਿੱਚ ਟਾਪਕੋਟ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ

ਨੈਰੋਲਾਈਨ 

ਇੱਕ ਉੱਚ ਸਮਰੱਥਾ ਵਾਲਾ ਇਪੌਕਸੀ ਟੈਂਕ ਲਾਈਨਿੰਗ ਸਿਸਟਮ ਜੋ ਪਾਣੀ ਯੁਕਤ ਕੱਚੇ ਤੇਲ ਅਤੇ ਵੱਖ-ਵੱਖ ਰਸਾਇਣਾਂ ਨੂੰ ਰੱਖਣ ਵਾਲੇ ਟੈਂਕਾਂ ਨੂੰ ਜੰਗਾਲ ਤੋਂ ਬਚਾਵੇ। ਉੱਚ ਤਾਪਮਾਨ ਵਾਲੇ ਰਸਾਇਣਾਂ ਦੇ ਸਟੋਰੇਜ ਟੈਂਕਾਂ ਦੀ ਲਾਈਨਿੰਗ ਦੇ ਲਈ ਉਪਯੋਗੀ ਹੈ।.

ਨੈਰੋਥ੍ਰਮ 

ਬਦਲਦੇ ਤਾਪਮਾਨ ਵਾਲੀਆਂ ਸਤ੍ਹਾਵਾਂ ਦੇ ਲਈ ਤਾਪ ਰੋਧਕ ਪੇਂਟ।. 250 ਤੋਂ 600 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਗਰਮੀ ਨੂੰ ਰੋਕਣ ਲਈ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਕੋਟਿੰਗ ਫਾਰਮੂਲਾ

ਨੈਰੋਕਲੋਰ 

ਉਦਯੋਗਾਂ ਦੇ ਰਸਾਇਣਕ ਵਾਤਾਵਰਨ ਦੇ ਲਈ ਬਣਾਏ ਗਈ ਕਲੋਰੀਨੇਟੇਡ ਰਬੜ ‘ਤੇ ਆਧਾਰਿਤ ਪ੍ਰਾਈਮਰ ਅਤੇ ਫਿਨਿਸ਼। ਰਸਾਇਣਕ/ਖਾਦ ਉਦਯੋਗਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਉਪਯੋਗੀ ਹੈ।

ਨੈਰੋਮਿਨ

ਐਲਕਿਡ ‘ਤੇ ਆਧਾਰਿਤ ਰਵਾਇਤੀ ਪ੍ਰਾਈਮਰ, ਦਰਮਿਆਨਾ ਅਤੇ ਫਿਨਿਸ਼ ਕੋਟ। ਉਦਯੋਗਿਕ ਵਾਤਾਵਰਨ ਵਿੱਚ ਪੈਦਾ ਹੋਣ ਵਾਲੀ ਹਲਕੀ ਜੰਗਾਲ ਤੋਂ ਸੁਰੱਖਿਆ ਦੇ ਲਈ ਬਣਾਇਆ ਗਿਆ ਕੋਟਿੰਗ ਸਿਸਟਮ।.

ਨੈਰੋਕਲੈਡ 

ਆਪਣੇ ਆਪ ਪੱਧਰ ਹੋਣ ਵਾਲੀ ਇਪੌਕਸੀ ਫਲੋਰ ਕੋਟਿੰਗ। ਉਤਪਾਦਨ ਪਲਾਂਟ, ਭੋਜਨ ਅਤੇ ਪੇਅ ਪ੍ਰਾਸਰਿੰਗ ਇਕਾਈਆਂ, ਦਵਾਈਆਂ ਦੇ ਪਲਾਂਟ, ਪਾਵਰ, ਇਲੈਕਟ੍ਰਾਨਿਕਸ ਉਦਯੋਗ, ਉਦਯੋਗਿਕ ਅਤੇ ਵਪਾਰਕ ਗੁਦਾਮਾਂ, ਦੁਕਾਨਾਂ ਦੇ ਫਰਸ਼, ਪ੍ਰਯੋਗਸ਼ਾਲਾਵਾਂ ਦੇ ਫਰਸ਼ ਆਦਿ ਲਈ ਉਪਯੋਗੀ ਫਲੋਰ ਕੋਟਿੰਗ

ਕੋਲ ਤਾਰ ਇਪੌਕਸੀ

ਨੈਰੋਪੌਕਸੀ ਐਚਬੀ ਕੋਲ ਤਾਰ ਇਪੌਕਸੀ 
ਦੋ ਪੈਕ। ਇਪੌਕਸੀ ਰੇਜ਼ਿਨ ਅਤੇ ਕੋਲ ਤਾਰ ਹਾਰਡਨਰ ਵਿੱਚ ਖਿਲਰੇ ਹੋਏ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤੇ ਗਏ ਐਮੀਨ ਐਡਕਟ ਹਾਰਡਨਰ। ਸਿਧਾਂਤਕ ਕਵਰੇਜ/ਕੋਟ :1.9-7.8 ਮੀਟਰ 

ਫਿਨਿਸ਼

ਨੈਰੋਪੌਕਸੀ ਫਿਨਿਸ਼ ਪੇਂਟਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 10.00-11.42 ਮੀਟਰ 

ਨੈਰੋਪੌਕਸੀ ਫਿਨਿਸ਼ ਪੇਂਟਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ ਉਚਿਤ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 10.00-11.42 ਮੀਟਰ 

ਨੈਰੋਪੌਕਸੀ ਐਚਬੀ ਕੋਟਿੰਗ 6061ਦੋ ਪੈਕ। ਉੱਚ ਬਿਲਡ, ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 5.20-10.8 ਮੀਟਰ 

ਨੈਰੋਪੌਕਸੀ ਐਚਬੀ ਕੋਟਿੰਗ 5055ਦੋ ਪੈਕ। ਉੱਚ ਬਿਲਡ, ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 5.20-10.8 ਮੀਟਰ 

 

ਇੰਟਰਮੀਡੀਏਟ ਐਮਆਈਓ

ਨੈਰੋਪੌਕਸੀ 255 ਐਮਆਈਓ

ਦੋ ਪੈਕ। ਮਿਸ਼ਰਣ ਸਮੇਤ ਆਇਰਨ ਓਕਸਾਈਡ ਪਿਗਮੈਂਟ ਦੇ ਨਾਲ ਉਚਿਤ ਢੰਗ ਨਾਲ ਪਿਗਮੈਂਟੇਡ ਇਪੌਕਸੀ ਰੇਜ਼ਿਨ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 4.4-8.46  ਮੀਟਰ 

ਨੈਰੋਪੌਕਸੀ 266 ਐਮਆਈਓ ਐਚਬੀ ਕੋਟਿੰਗ  
 ਦੋ ਪੈਕ। ਉੱਚ ਬਿਲਡ, ਮਿਸ਼ਰਣ ਸਮੇਤ ਆਇਰਨ ਓਕਸਾਈਡ ਪਿਗਮੈਂਟ ਦੇ ਨਾਲ ਉਚਿਤ ਢੰਗ ਨਾਲ ਪਿਗਮੈਂਟੇਡ ਇਪੌਕਸੀ ਰੇਜ਼ਿਨ ਅਤੇ ਵੱਖਰੇ ਤੌਰ ‘ਤੇ ਪੈਕ ਕੀਤੇ ਗਏ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 5.33-11.00 ਮੀਟਰ

ਨੈਰੋਪੌਕਸੀ 3842 ਐਮਆਈਓ ਐਚਬੀ ਕੋਟਿੰਗ 
 ਦੋ ਪੈਕ। ਉੱਚ ਬਿਲਡ, ਮਿਸ਼ਰਣ ਸਮੇਤ ਆਇਰਨ ਓਕਸਾਈਡ ਪਿਗਮੈਂਟ ਦੇ ਨਾਲ ਉਚਿਤ ਢੰਗ ਨਾਲ ਪਿਗਮੈਂਟੇਡ ਇਪੌਕਸੀ ਰੇਜ਼ਿਨ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 5.33-11.00 ਮੀਟਰ

ਪ੍ਰਾਈਮਰ 

ਨੈਰੋਲੈਕ ਐਚਬੀ ਜੈਡਪੀ ਪ੍ਰਾਈਮਰ
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ, ਉੱਚ ਬਿਲਡ, ਜੰਗਾਲ ਰੋਧਕ ਜ਼ਿੰਕ ਫਾਸਫੇਟ ਅਤੇ ਰੈਡ ਓਕਸਾਈਡ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 10.40-14.86 ਮੀਟਰ

ਨੈਰੋਪੌਕਸੀ ਈਐਚਬੀ ਜੈਡਪੀ ਪ੍ਰਾਈਮਰ
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ, ਜੰਗਾਲ ਰੋਧਕ ਜ਼ਿੰਕ ਫਾਸਫੇਟ ਪਿਗਮੈਂਟ, ਵੱਖਰੇ ਤੌਰ ‘ਤੇ ਪੈਕ ਕੀਤੇ ਗਏ ਪੌਲੀਅਮਾਈਡ ਹਾਰਡਨਰ ਦੇ ਨਾਲ। ਸਿਧਾਂਤਕ ਕਵਰੇਜ/ਕੋਟ: 4.6-11.60 ਮੀਟਰ 

ਨੈਰੋਪੌਕਸੀ ਐਚਬੀ ਜ਼ਿੰਕ ਫਾਸਫੇਟ ਪ੍ਰਾਈਮਰ ਗ੍ਰੇਅ
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ, ਜੰਗਾਲ ਰੋਧਕ ਜ਼ਿੰਕ ਫਾਸਫੇਟ ਪਿਗਮੈਂਟ, ਵੱਖਰੇ ਤੌਰ ‘ਤੇ ਪੈਕ ਕੀਤੇ ਗਏ ਪੌਲੀਅਮਾਈਡ ਹਾਰਡਨਰ ਦੇ ਨਾਲ। ਸਿਧਾਂਤਕ ਕਵਰੇਜ/ਕੋਟ: 6.00-12.00 ਮੀਟਰ 

ਨੈਰੋਪੌਕਸੀ ਆਰਓਜੈਡਸੀ ਪ੍ਰਾਈਮਰ
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ, ਜੰਗਾਲ ਰੋਧਕ ਜ਼ਿੰਕ ਫਾਸਫੇਟ ਅਤੇ ਰੈਡ ਓਕਸਾਈਡ ਪਿਗਮੈਂਟ, ਵੱਖਰੇ ਤੌਰ ‘ਤੇ ਪੈਕ ਕੀਤੇ ਗਏ ਪੌਲੀਅਮਾਈਡ ਹਾਰਡਨਰ ਦੇ ਨਾਲ। ਸਿਧਾਂਤਕ ਕਵਰੇਜ/ਕੋਟ: 8.00-14.42 ਮੀਟਰ 

ਨੈਰੋਪੌਕਸੀ ਜੈਡਪੀ ਪ੍ਰਾਈਮਰ
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ, ਜੰਗਾਲ ਰੋਧਕ ਜ਼ਿੰਕ ਫਾਸਫੇਟ ਅਤੇ ਰੈਡ ਓਕਸਾਈਡ ਪਿਗਮੈਂਟ, ਵੱਖਰੇ ਤੌਰ ‘ਤੇ ਪੈਕ ਕੀਤੇ ਗਏ ਪੌਲੀਅਮਾਈਡ ਹਾਰਡਨਰ ਦੇ ਨਾਲ। ਸਿਧਾਂਤਕ ਕਵਰੇਜ/ਕੋਟ: 8.00-14.42 ਮੀਟਰ 

ਨੈਰੋਪੌਕਸੀ ਜੈਡਪੀ ਪ੍ਰਾਈਮਰ ਗ੍ਰੇ
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ, ਜੰਗਾਲ ਰੋਧਕ ਜ਼ਿੰਕ ਫਾਸਫੇਟ ਪਿਗਮੈਂਟ, ਵੱਖਰੇ ਤੌਰ ‘ਤੇ ਪੈਕ ਕੀਤੇ ਗਏ ਪੌਲੀਅਮਾਈਡ ਹਾਰਡਨਰ ਦੇ ਨਾਲ। ਸਿਧਾਂਤਕ ਕਵਰੇਜ/ਕੋਟ: 8.00-14.42 ਮੀਟਰ 

ਜੰਗਾਲ ਸਹਿਣ ਵਾਲੀ ਕੋਟਿੰਗ

ਨੈਰੋਮੇਸਟਿਕ 400 ਜੀਐਫਏ
 ਦੋ ਪੈਕ। ਉੱਚ ਬਿਲਡ, ਉੱਚ ਸੌਲਿਡ, ਕੱਚ ਦੀਆਂ ਤਹਿਆਂ ਦੁਆਰਾ ਮਜ਼ਬੂਤ ਬਣਾਇਆ ਗਿਆ  ਇਪੌਕਸੀ ਬਾਈਂਡਰ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 3.00-9.00 ਮੀਟਰ

ਨੈਰੋਮੇਸਟਿਕ 550
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ, ਸਰਫ਼ੇਸ ਟੌਲਰੇਟ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 5.5-11.0 ਮੀਟਰ

ਨੈਰੋਸੀਲ ਸਰਫ਼ੇਸ ਟੌਲਰੇਟ ਕੋਟਿੰਗ ਬਲੈਕ
 ਦੋ ਪੈਕ। ਪੌਲੀਅਮਾਈਡ ਕੋਲਤਾਰ ਹਾਰਡਨਰ ਵਿੱਚ ਖਿਲਰੇ ਹੋਏ ਉੱਚ ਬਿਲਡ, ਸਰਫ਼ੇਸ ਟੌਲਰੇਟ,  ਐਕਸਟੈਂਡਰਸ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਇਪੌਕਸੀ ਬਾਈਂਡਰ। ਸਿਧਾਂਤਕ ਕਵਰੇਜ/ਕੋਟ: 4.66-7.00 ਮੀਟਰ

ਟੈਂਕ ਲਾਈਨਿੰਗ ਇਪੌਕਸੀ ਕੋਟਿੰਗ

ਨੈਰੋਪੌਕਸੀ 56 ਟੀਐਲ
 ਦੋ ਪੈਕ। ਉਚਿਤ ਢੰਗ ਨਾਲ ਪਿਗਮੈਂਟੇਡ ਇਪੌਕਸੀ ਰੇਜ਼ਿਨ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਨ ਐਡਕਟਸ  ਹਾਰਡਨਰ। ਸਿਧਾਂਤਕ ਕਵਰੇਜ/ਕੋਟ: 3.73-7.46 ਮੀਟਰ

ਨੈਰੋਪੌਕਸੀ ਫਿਨਿਸ਼ ਪੇਂਟ
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ, ਉਚਿਤ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਨ ਐਡਕਟ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 10.00-11.42 ਮੀਟਰ 

ਨੈਰੋਪੌਕਸੀ ਸੌਲਵੈਂਟ ਮੁਕਤ ਕੋਟਿੰਗ
ਦੋ ਪੈਕ। ਉਚਿਤ ਤੌਰ ਤੇ ਪਿਗਮੈਂਟੇਡ 100% ਸਖਤ ਇਪੌਕਸੀ ਰੇਜ਼ਿਨ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ 100% ਸਖਤ ਪੌਲੀਅਮਾਈਨ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 5.00-10.00 ਮੀਟਰ 

ਜ਼ਿਆਦਾ ਜ਼ਿੰਕ ਵਾਲੇ ਪ੍ਰਾਈਮਰ 

ਨੈਰੋਲੈਕ 3 ਕੰਮਪ ਇਪੌਕਸੀ ਜ਼ਿੰਕ ਰਿਚ ਪ੍ਰਾਈਮਰ
 ਤਿੰਨ ਪੈਕ। ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਮੈਟਾਲਿਕ ਜ਼ਿੰਕ, ਇਪੌਕਸੀ ਬਾਈਂਡਰ ਅਤੇ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 7.49-29.99 ਮੀਟਰ  

ਨੈਰੋਲੈਕ 554 ਐਚਬੀ ਜ਼ਿੰਕ ਰਿਚ ਪ੍ਰਾਈਮਰ
 ਦੋ ਪੈਕ। ਇਪੌਕਸੀ ਬਾਈਂਡਰ ਵਿੱਚ ਖਿਲਰੇ ਹੋਏ ਮੈਟਾਲਿਕ ਜ਼ਿੰਕ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਪੌਲੀਅਮਾਈਡ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 7.33-11.00 ਮੀਟਰ 

ਫਿਨਿਸ਼ 

ਨੈਰੋਮਿਨ ਸਿੰਥੈਟਿਕ ਇਨੇਮਲ
ਇੱਕ ਪੈਕ। ਸਿੰਥੈਟਿਕ, ਐਲਕਿਡ ਆਧਾਰਿਤ ਬਾਈਂਡਰ ਨਾਲ ਚੰਗੀ ਤਰ੍ਹਾਂ ਪਿਗਮੈਂਟੇਡ। ਸਿਧਾਂਤਕ ਕਵਰੇਜ/ਕੋਟ: 17.5-11.70 ਮੀਟਰ

ਇੰਟਰਮੀਡੀਏਟ ਐਮਆਈਓ 

ਨੈਰੋਮਿਨ ਐਮਆਈਓ ਬ੍ਰਾਊਨ
ਇੱਕ ਪੈਕ। ਸੋਧੇ ਹੋਏ ਐਲਕਿਡ ਫ਼ਿਨੋਲਿਕ ਬਾਈਂਡਰ ਵਿੱਚ ਖਿਲਰੇ ਹੋਏ ਮਿਸ਼ਰਣ ਅਤੇ ਆਇਰਨ ਓਕਸਾਈਡ ਪਿਗਮੈਂਟ। ਸਿਧਾਂਤਕ ਕਵਰੇਜ/ਕੋਟ: 67-10.00 ਮੀਟਰ 

ਪ੍ਰਾਈਮਰ

ਨੈਰੋਲੈਕ ਐਚਬੀ ਜ਼ਿੰਕ ਫਾਸਫੇਟ ਪ੍ਰਾਈਮਰ ਗ੍ਰੇਅ

ਗ੍ਰੇ ਕਲਰ ਦੇ ਜ਼ਿੰਕ ਫਾਸਫੇਟ ਵਿੱਚ ਪਿਗਮੈਂਟੇਡ ਇੱਕ ਪੈਕ, ਸਿੰਥੈਟਿਕ, ਸੋਧੇ ਹੋਏ ਐਲਕਿਡ ਮੱਧਮ । ਸਿਧਾਂਤਿਕ ਕਵਰੇਜ/ਕੋਟ : 15.30-11.50 ਮੀਟਰ 

ਨੈਰੋਲੈਕ ਐਚਬੀ ਜ਼ਿੰਕ ਫਾਸਫੇਟ ਪ੍ਰਾਈਮਰ ਰੈੱਡ

ਇੱਕ ਪੈਕ, ਸਿੰਥੈਟਿਕ, ਸੋਧੇ ਹੋਏ ਐਲਕਿਡ ਮੱਧਮ, ਜ਼ਿੰਕ ਫਾਸਫੇਟ ਅਤੇ ਰੈਡ ਓਕਸਾਈਡ ਨਾਲ ਪਿਗਮੈਂਟੇਡ। ਸਿਧਾਂਤਕ ਕਵਰੇਜ/ਕੋਟ: 10.00-16.00 ਮੀਟਰ 

ਨੈਰੋਲੈਕ ਜ਼ਿੰਕ ਕ੍ਰੌਮੇਟ ਪ੍ਰਾਈਮਰ ਯੈਲੋ
 ਇੱਕ ਪੈਕ, ਸਿੰਥੈਟਿਕ, ਸੋਧੇ ਹੋਏ ਐਲਕਿਡ ਮੱਧਮ, ਜ਼ਿੰਕ ਫਾਸਫੇਟ ਨਾਲ ਪਿਗਮੈਂਟੇਡ। ਸਿਧਾਂਤਕ ਕਵਰੇਜ/ਕੋਟ: 10.00-16.00 ਮੀਟਰ 

ਨੈਰੋਮਿਨ ਆਰਓਜੈਡਸੀ ਪ੍ਰਾਈਮਰ ਆਈਐਸ 2074(ਪੀ)
 ਇੱਕ ਪੈਕ, ਸਿੰਥੈਟਿਕ, ਸੋਧੇ ਹੋਏ ਐਲਕਿਡ ਮੱਧਮ, ਜ਼ਿੰਕ ਕ੍ਰੌਮੇਟ ਅਤੇ ਰੈਡ ਓਕਸਾਈਡ ਨਾਲ ਪਿਗਮੈਂਟੇਡ। ਸਿਧਾਂਤਕ ਕਵਰੇਜ/ਕੋਟ: 7.71-13.50 ਮੀਟਰ 

ਫਿਨਿਸ਼

ਨੈਰੋਕਲੋਰ ਐਚਬੀ ਕਲੋਰੀਨੈਟੇਡ ਰਬੜ
 ਇੱਕ ਪੈਕ। ਸੋਧਿਆ ਹੋਇਆ ਕਲੋਰੀਨ ਯੁਕਤ ਰਬੜ ਆਧਾਰਿਤ ਬਾਈਂਡਰ ਵਿੱਚ ਖਿਲਰੇ ਹੋਏ ਪਿਗਮੈਂਟ। ਸਿਧਾਂਤਕ ਕਵਰੇਜ/ਕੋਟ: 8.00-11.42 ਮੀਟਰ 

ਨੈਰੋਕਲੋਰ ਐਚਬੀ ਇਨੇਮਲ
 ਇੱਕ ਪੈਕ। ਉੱਚ ਬਿਲਡ। ਸੋਧਿਆ ਹੋਇਆ ਕਲੋਰੀਨ ਯੁਕਤ ਰਬੜ ਆਧਾਰਿਤ ਬਾਈਂਡਰ ਵਿੱਚ ਖਿਲਰੇ ਹੋਏ ਪਿਗਮੈਂਟ। ਸਿਧਾਂਤਕ ਕਵਰੇਜ/ਕੋਟ: 8.00-11.42 ਮੀਟਰ
         

ਇੰਟਰਮੀਡੀਏਟ ਐਮਆਈਓ

ਨੈਰੋਕਲੋਰ ਐਚਬੀ ਐਮਆਈਓ ਬ੍ਰਾਊਨ
  ਇੱਕ ਪੈਕ। ਪਲਾਸਟਿਸਾਈਜੇਡ ਕਲੋਰੀਨ ਯੁਕਤ ਰਬੜ ਬਾਈਂਡਰ ਵਿੱਚ ਖਿਲਰੇ ਹੋਏ ਮਿਸ਼ਰਣ ਯੁਕਤ ਆਇਰਨ ਓਕਸਾਈਡ ਪਿਗਮੈਂਟ। ਸਿਧਾਂਤਕ ਕਵਰੇਜ/ਕੋਟ: 6.67-12.50 ਮੀਟਰ 

ਪ੍ਰਾਈਮਰ

ਨੈਰੋਕਲੋਰ ਐਚਬੀ ਕਲੋਰੀਨੈਟੇਡ ਰਬੜ ਜੈਡਪੀਆਰਓ
 ਇੱਕ ਪੈਕ। ਪਲਾਸਟਿਸਾਈਜੇਡ ਕਲੋਰੀਨ ਯੁਕਤ ਰਬੜ ਬਾਈਂਡਰ ਵਿੱਚ ਖਿਲਰੇ ਹੋਏ ਓਕਸਾਈਡ ਅਤੇ ਜ਼ਿੰਕ ਫਾਸਫੇਟ ਪਿਗਮੈਂਟ। ਸਿਧਾਂਤਕ ਕਵਰੇਜ/ਕੋਟ: 6.67-12.50 ਮੀਟਰ 

ਨੈਰੋਕਲੋਰ ਜ਼ਿੰਕ ਫਾਸਫੇਟ ਪ੍ਰਾਈਮਰ ਗ੍ਰੇਅ
 ਇੱਕ ਪੈਕ, ਪਲਾਸਟਿਸਾਈਜੇਡ ਕਲੋਰੀਨ ਯੁਕਤ ਰਬੜ ਬਾਈਂਡਰ ਵਿੱਚ ਖਿਲਰੇ ਹੋਏ ਫਾਸਫੇਟ ਪਿਗਮੈਂਟ। ਸਿਧਾਂਤਕ ਕਵਰੇਜ/ਕੋਟ: 6.67-12.50 ਮੀਟਰ 

ਫ਼ਿਨਿਸ਼

ਨੈਰੋਥੇਨ 460 ਜੀਐਲ
 ਦੋ ਪੈਕ। ਪੋਲਯੋਲ ਬਾਈਂਡਰ ਵਿੱਚ ਖਿਲਰੇ ਹੋਏ ਉਚਿਤ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਅਲੀਫੈਟਿਕ ਆਈਸੋਸਾਈਨੇਟ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 9.20-10.20 ਮੀਟਰ 

ਨੈਰੋਥੇਨ 1000
 ਦੋ ਪੈਕ। ਐਕ੍ਰੀਲਿਕ ਬਾਈਂਡਰ ਵਿੱਚ ਖਿਲਰੇ ਹੋਏ ਉਚਿਤ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਅਲੀਫੈਟਿਕ ਆਈਸੋਸਾਈਨੇਟ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 7.00-148.00 ਮੀਟਰ 

ਨੈਰੋਥੇਨ ਇਨੇਮਲ ਪੀਯੂ
 ਦੋ ਪੈਕ। ਐਕ੍ਰੀਲਿਕ ਬਾਈਂਡਰ ਵਿੱਚ ਖਿਲਰੇ ਹੋਏ ਉਚਿਤ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਅਲੀਫੈਟਿਕ ਆਈਸੋਸਾਈਨੇਟ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 9.00-18.00 ਮੀਟਰ

ਪ੍ਰਾਈਮਰ

ਨੈਰੋਲੈਕ ਪੌਲੀਯੂਰੀਥੇਨ ਪ੍ਰਾਈਮਰ ਵਾਇਟ
 ਦੋ ਪੈਕ। ਐਕ੍ਰੀਲਿਕ ਰੇਜ਼ਿਨ ਵਿੱਚ ਖਿਲਰੇ ਹੋਏ ਜੰਗਾਲ ਰੋਧਕ ਪਿਗਮੈਂਟ ਅਤੇ ਵੱਖਰੇ ਤੌਰ ‘ਤੇ ਪੈਕ ਕੀਤਾ ਗਿਆ ਆਈਸੋਸਾਈਨੇਟ ਹਾਰਡਨਰ। ਸਿਧਾਂਤਕ ਕਵਰੇਜ/ਕੋਟ: 7.20-9.00 ਮੀਟਰ 

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ