ਭਾਸ਼ਾਵਾਂ

ਪਾਊਡਰ ਕੋਟਿੰਗ

ਜਾਣ-ਪਛਾਣ

ਅਸੀਂ ਸਮਝਦੇ ਹਾਂ ਕਿ ਤੁਸੀਂ ਇੱਕ ਚੰਗੀ ਗੁਣਵੱਤਾ ਵਾਲਾ, ਟਿਕਾਊ, ਉੱਚ ਪ੍ਰਦਰਸ਼ਨ ਸਮਰੱਥਾ ਵਾਲਾ, ਜੰਗਾਲ ਰੋਧਕ ਅਤੇ ਦੇਖਣ ਵਿੱਚ ਉੱਤਮ ਉਤਪਾਦ ਚਾਹੁੰਦੇ ਹੋ। ਇਹ ਹੀ ਕਾਰਨ ਹੈ ਕਿ ਅਸੀਂ ਇਹਨਾਂ ਸਾਰੇ ਪਹਿਲੂਆਂ ਨੂੰ ਵਧੀਆ ਬਣਾਉਣ ਦੇ ਉਦੇਸ਼ ਨਾਲ ਆਪਣੀ ਫਿਨਿਸ਼ਿੰਗ ਪ੍ਰਕਿਰਿਆ ਨੂੰ ਵਿਸ਼ੇਸ਼ ਤੌਰ ‘ਤੇ ਡਿਜ਼ਾਇਨ ਕੀਤਾ ਹੈ।

ਲਗਭੱਗ 40 ਸਾਲਾਂ ਤੋਂ, ਅਸੀਂ ਅਜਿਹੀ ਉੱਚ ਗੁਣਵੱਤਾ ਵਾਲੀ ਕੋਟਿੰਗਸ ਪ੍ਰਦਾਨ ਕਰਦੇ ਆ ਰਹੇ ਹਾਂ ਜੋ ਵਾਤਾਵਰਣ ਦੇ ਲਈ ਵੀ ਬਹੁਤ ਵਧੀਆ ਹੈ।

ਉਤਪਾਦਾਂ ਦੀ ਰੇਂਜ

ਇਪੌਕਸੀ ਪੋਲਿਸਟਰ ਪਾਊਡਰ -6100 ਸੀਰੀਜ਼

 

ਇਪੌਕਸੀ ਪਾਊਡਰ -6000 ਸੀਰੀਜ਼

 

ਪਿਓਰ ਪੋਲਿਸਟਰ ਪਾਊਡਰ -6200 ਸੀਰੀਜ਼ 

 

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ