ਭਾਸ਼ਾਵਾਂ

ਪ੍ਰਾਜੈਕਟ

ਪੇਂਟ ਦੀ ਚੋਣ

 • ਹੇਠਲੀ ਸਤ੍ਹਾ ਦੇ ਮੁਤਾਬਕ ਵਿਸ਼ੇਸ਼ ਪੇਂਟ
 • ਹਰ ਬਜਟ ਅਤੇ ਕੀਮਤ ਦੇ ਉਤਪਾਦ
 • ਆਪਣੀ ਸ਼੍ਰੇਣੀ ਵਿੱਚ ਸਭ ਤੋਂ ਉੱਤਮ ਉਤਪਾਦ

ਵਾਰੰਟੀ

 • ਐਕਸਲ ਰੇਂਜ ‘ਤੇ 7 ਸਾਲ ਦੀ ਵਾਰੰਟੀ
 • ਬੁੱਕਲੇਟ ‘ਤੇ ਦਿੱਤੀ ਗਈ ਤਾਰੀਖ ਦੇ ਹਿਸਾਬ ਨਾਲ ਹੋਵੇਗੀ ਪ੍ਰਕਿਰਿਆ

ਵਪਾਰਕ ਸਹਾਇਤਾ

 • ਰੰਗ ਦੇ ਮੌਜੂਦਾ ਟਰੈਂਡਸ
 • ਐਨਵਿਜ਼ਨ ਅਤੇ ਐਨਕੈਨਵਾਸ ਦੀ ਵਰਤੋਂ ਨਾਲ ਬਣੇ ਪ੍ਰੋਜੈਕਟਸ ਨੂੰ ਦਰਸਾਉਣਾ
 • ਪੇਂਟ ਕੈਲਕੁਲੇਟਰ ਦੇ ਨਾਲ ਪ੍ਰੋਜੈਕਟ ਦੀ ਲਾਗਤ ਦਾ ਅੰਦਾਜ਼ਾ ਲਗਾਉਣਾ

ਗ੍ਰੀਨ ਰੇਟਿੰਗ

 • ਜੀਆਰਆਈਐਚਏ (ਗ੍ਰੀਹਾ) ਵੱਲੋਂ ਰਜਿਸਟਰਡ ਉਤਪਾਦ – ਇੰਮਪ੍ਰੈਸ਼ਨਸ ਅਤੇ ਐਕਸਲ ਰੇਂਜ
 • ਵੀਓਸੀ ਮੁਕਤ ਉਤਪਾਦਾਂ ਦੇ ਲਈ ਆਈਜੀਬੀਸੀ ਗ੍ਰੀਨ ਬਿਲਿੰਗ ਮਾਪਦੰਡਾਂ ਦੀ ਪਾਲਣਾ

ਪਹੁੰਚ

 • ਸਾਡੇ 14000 ਡੀਲਰਾਂ ਨਾਲ ਜੁੜੋ
 • ਸਾਡੇ ਆਰਆਰਕੇ ਠੇਕੇਦਾਰਾਂ ਅਤੇ ਐਨਪੀਪੀ ਪੇਂਟਸ ਨਾਲ ਜੁੜੋ
 • ਨੈਰੋਲੈਕ ਵੱਲੋਂ ਪ੍ਰੋਜੈਕਟ ਵੇਖ ਰਿਹਾ ਵਿਅਕਤੀ ਹਰ 15 ਦਿਨ ਵਿੱਚ ਗੁਣਵੱਤਾ ਦੀ ਪੜਤਾਲ ਦੇ ਲਈ ਸਾਇਟ ‘ਤੇ ਜਾਂਦਾ ਹੈ (ਵਿਜਿਟ ਲਈ ਇੱਕ ਲਾਗ ਬੁੱਕ ਬਣਾਈ ਜਾਂਦੀ ਹੈ)

ਦੇਖਭਾਲ

 • ਉਤਪਾਦਾਂ ਲਈ ਵਿਸ਼ੇਸ਼ ਐੱਮਐੱਸਡੀਐੱਸ
 • ਮਾਮਲਿਆਂ ਦੇ ਨਿਪਟਾਰੇ ਲਈ ਸਮਰਪਿਤ ਹੈਲਪਲਾਈਨ ਨੰਬਰ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ