ਨੇਰੋਲੈਕ ਪਰਲਸ ਲਸਟਰ ਫਿਨਿਸ਼ – ਪਾਣੀ ਅਧਾਰਿਤ ਹੈ
ਵਿਸ਼ੇਸ਼ਤਾਵਾਂ ਅਤੇ ਲਾਭ

ਲਗਾਉਣ ਵਿੱਚ ਆਸਾਨ

ਮਖਮਲੀ ਫਿਨਿਸ਼ ਅਤੇ ਮੋਤੀਆਂ ਵਰਗੀ ਚਮਕ

ਚੰਗੀ ਚਮਕ

ਮੈਲ ਜਾਂ ਗੰਦਗੀ, ਦਾਗ ਬਿਲਕੁਲ ਨਾ ਰਹਿਣ

ਠੋਸ ਅਤੇ ਸਖ਼ਤ ਫਿਲਮ
ਤਕਨੀਕੀ ਵੇਰਵਾ

ਕਵਰੇਜ
13.01-14.87 sq.m/L/coat, ਇੱਕ ਚਿਕਨੀ ਅਤੇ ਨਾ ਸੁੱਕਣ ਵਾਲੀ ਸਤ੍ਹਾ ਦੇ ਉੱਪਰ ਲਗਾਉਣ ‘ਤੇ

ਪਤਲੇ ਕਰਨ ਦੀ ਸੀਮਾ
ਪਾਣੀ ਦੀ ਵਰਤੋਂ ਨਾਲ ਮਾਤਰਾ ਵਿੱਚ 30 % ਤੱਕ

ਸੁੱਕਣ ਦਾ ਸਮਾਂ
ਸਤ੍ਹਾ ਸੁੱਕਣ ਦਾ ਸਮਾਂ – 30 ਮਿੰਟ

ਫਲੈਸ਼ ਪੁਆਇੰਟ
ਲਾਗੂ ਨਹੀਂ

ਰੀਕੋਟਿੰਗ
ਘੱਟ ਤੋਂ ਘੱਟ 4 – 6 ਘੰਟੇ (@27°± 2°C ਅਤੇ RH 60 ± 5%)

ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ
24 ਘੰਟਿਆਂ ਦੇ ਅੰਦਰ

ਗਲਾਸ ਲੇਵਲ/ਸ਼ੀਨ ਲੇਵਲ
ਸ਼ੀਨ

ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ
30-50

VOC
< 50 ਗ੍ਰਾਮ ਪ੍ਰਤੀ ਲੀਟਰ