ਭਾਸ਼ਾਵਾਂ

ਅਨੁਸਾਰੀ ਪੇਂਟਸ

ਉਤਪਾਦ ਦੀ ਰੇਂਜ

ਆਪਣੇ ਘਰ ਨਾਲ ਮੇਲ ਖਾਣ ਵਾਲਾ ਉਤਪਾਦ ਇੱਥੇ ਲੱਭੋ।
pro

ਐਕਸਲ ਰੇਨਗਾਰਡ – ਪ੍ਰਾਈਮਰ

ਇੱਕ ਪਾਣੀ ‘ਤੇ ਆਧਾਰਿਤ ਪ੍ਰਾਈਮਰ ਜੋ ਮੋਰੀਆਂ ਵਾਲੀਆਂ ਸਤ੍ਹਾਵਾਂ ਵਿੱਚ ਗਹਿਰਾਈ ਤੱਕ ਜਾ ਕੇ ਉਹਨਾਂ ਨੂੰ ਸੀਲ ਕਰੇ। ਹੋਰ ਜਾਣਕਾਰੀ

ਹੋਰ ਜਾਣਕਾਰੀ
pro

ਵਾਲ ਪੁੱਟੀ ਐਕ੍ਰੀਲਿਕ

ਚਿੱਟਾ ਪਿਗਮੈਂਟ, ਐਕਸਟੇਂਡਰਸ, ਐਕ੍ਰੀਲਿਕ ਇਮਲਸ਼ਨ ਮੀਡੀਅਮ ਅਤੇ ਐਡੀਟਿਵਸ ਨੂੰ ਮਿਲਾ ਕੇ ਵਿਸ਼ੇਸ਼ ਰੂਪ ਬਣਾਈ ਗਈ ਇੱਕ ਪੁੱਟੀ।

ਹੋਰ ਜਾਣਕਾਰੀ
pro

ਸੀਮਿੰਟ ਪ੍ਰਾਈਮਰ

ਕੋਪੌਲੀਮਰ ਇਮਲਸ਼ਨ ਦੇ ਨਾਲ ਪਿਗਮੈਂਟ ਅਤੇ ਐਕਸਟੇਂਡਰਸ ਦੇ ਸਹੀ ਮੇਲ ਨਾਲ ਤਿਆਰ ਫਾਰਮੂਲਾ ਜੋ ਮੋਰੀਆਂ ਵਾਲੀਆਂ ਸਤ੍ਹਾਵਾਂ ਵਿੱਚ ਗਹਿਰਾਈ ਤੱਕ ਜਾ ਕੇ ਉਹਨਾਂ ਨੂੰ ਸੀਲ ਕਰੇ।

ਹੋਰ ਜਾਣਕਾਰੀ
pro

ਗੁਡੀ ਯੂਨੀਵਰਸਲ ਪ੍ਰਾਈਮਰ ਡਬਲਯੂ ਬੀ

ਹੋਰ ਜਾਣਕਾਰੀ
pro

ਐਕਸਟੀਅਰ ਪ੍ਰਾਈਮ

ਇੱਕ ਪਾਣੀ ‘ਤੇ ਆਧਾਰਿਤ ਕੋਟਿੰਗ ਜੋ ਬਾਹਰਲੀਆਂ ਕੰਧਾਂ ‘ਤੇ ਐਕਸਟੀਅਰ ਇਮਲਸ਼ਨ ਤੋਂ ਪਹਿਲਾਂ ਪ੍ਰਾਈਮਰ ਦੇ ਤੌਰ ‘ਤੇ ਲਗਾਉਣ ਦੇ ਲਈ ਉਪਯੁਕਤ ਹੈ।

ਹੋਰ ਜਾਣਕਾਰੀ
pro

ਗੌਡੀਰੈਡ ਓਕਸਾਈਡ ਧਾਤੂ ਪ੍ਰਾਈਮਰ

ਜੰਗਾਲ ਰੋਕਣ ਵਾਲੇ ਪਿਗਮੈਂਟ ਦੇ ਤੌਰ ‘ਤੇ ਲੋਹੇ ਦੇ ਰੈਡ ਓਕਸਾਈਡ ਅਤੇ ਸਿੰਥੈਟਿਕ ਰੇਸਿਨ ‘ਤੇ ਆਧਾਰਿਤ, ਇੱਕ ਜਨਰਲ ਪਰਪਜ਼ ਕਿਫਾਇਤੀ ਮੈਟਲ ਪ੍ਰਾਈਮਰ।

ਹੋਰ ਜਾਣਕਾਰੀ
pro

ਗੁਡੀ ਯੂਨੀਵਰਸਲ ਪ੍ਰਾਈਮਰ ਡਬਲਯੂ ਬੀ

ਹੋਰ ਜਾਣਕਾਰੀ
pro

ਐਕਸਲ ਟੈਕਸਚਰ ਫਿਨਿਸ਼

ਹੋਰ ਜਾਣਕਾਰੀ
pro

ਰੈਡ ਓਕਸਾਈਡ ਮੈਟਲ ਪ੍ਰਾਈਮਰ

ਜੰਗਾਲ ਰੋਕਣ ਵਾਲੇ ਪਿਗਮੈਂਟ ਦੇ ਤੌਰ ‘ਤੇ ਲੋਹੇ ਦੇ ਰੈਡ ਓਕਸਾਈਡ ਅਤੇ ਸਿੰਥੈਟਿਕ ਰੇਸਿਨ ‘ਤੇ ਆਧਾਰਿਤ, ਇੱਕ ਜਨਰਲ ਪਰਪਜ਼ ਕਿਫਾਇਤੀ ਮੈਟਲ ਪ੍ਰਾਈਮਰ।

ਹੋਰ ਜਾਣਕਾਰੀ
pro

ਐਲੂਮੀਨੀਅਮਪੇਂਟ

ਇੱਕ ਵਿਸ਼ੇਸ਼ ਰੂਪ ਤੋਂ ਤਿਆਰ ਕੀਤਾ ਗਿਆ ਐਲੂਮੀਨੀਅਮ ਪੇਂਟ ਜਿਸ ਵਿੱਚ ਲੀਫਿੰਗ ਐਲੂਮੀਨੀਅਮ ਪਿਗਮੈਂਟ ਸ਼ਾਮਿਲ ਹਨ ਅਤੇ ਇਹ ਇੱਕ ਟਿਕਾਊ ਸੁਰੱਖਿਆ ਦਾ ਮਾਧਿਅਮ ਹੈ ਜਿਸ ਨੂੰ ਦੋਹਰੇ ਕੰਟੇਨਰ ਵਿੱਚ ਪੈਕ ਕੀਤਾ ਜਾਂਦਾ ਹੈ।

ਹੋਰ ਜਾਣਕਾਰੀ
pro

ਪੁੱਟੀ ਫਿਲਰਗ੍ਰੇ ਨਾਈਫ਼ਿੰਗ

ਹੋਰ ਜਾਣਕਾਰੀ
pro

ਨੇਰੋਲੈਕਸੀਮਿੰਟ ਪੁੱਟੀ

ਕੰਧਾਂ/ਛੱਤਾਂ ਦੇ ਸੁਰਾਖ ਅਤੇ ਸਮਤਲ ਸਤ੍ਹਾਵਾਂ ਨੂੰ ਸਮਾਨ ਬਣਾ ਕੇ ਉਹਨਾਂ ਨੂੰ ਪੇਂਟ ਦੇ ਲਈ ਤਿਆਰ ਕਰਨ ਦੇ ਉਦੇਸ਼ ਨਾਲ ਖਾਸ ਤੌਰ ‘ਤੇ ਬਣਾਈ ਗਈ ਇੱਕ ਵਿਸ਼ੇਸ਼ ਪੁੱਟੀ।

ਹੋਰ ਜਾਣਕਾਰੀ
pro

ਰੈਡੀਮਿਕਸ ਪ੍ਰਾਈਮਰ + ਪੁੱਟੀ

ਪ੍ਰਾਈਮਰ ਦੇ ਤੌਰ ‘ਤੇ ਕੰਮ ਕਰਨ ਦੇ ਗੁਣਾਂ ਦੇ ਨਾਲ, ਇੱਕ ਪਾਣੀ ‘ਤੇ ਆਧਾਰਿਤ ਐਕ੍ਰੀਲਿਕ ਵਾਲ ਪੁੱਟੀ ਅਤੇ ਪ੍ਰਾਈਮਰ। ਹੋਰ ਜਾਣਕਾਰੀ

ਹੋਰ ਜਾਣਕਾਰੀ
pro

ਐਕਸਲ ਐਲਕਲੀ ਪ੍ਰਾਈਮ

ਸਿਲੀਕੌਨ ਐਡੀਟਿਵ ਤੋਂ ਬਣਿਆ, ਅਲਕਲੀ ਰੋਕਣ ਵਾਲਾ ਉੱਚ ਸਮਰੱਥਾ ਵਾਲਾ ਬਿਹਤਰ ਕੁਆਲਿਟੀ ਦਾ ਪ੍ਰਾਈਮਰ ਤੇ ਸੀਲਰ ਲੂਣ ਅਤੇ ਚੂਨੇ ਨੂੰ ਰਿਸ ਕੇ ਬਾਹਰਲੀ ਸਤ੍ਹਾ ‘ਤੇ ਆਉਣ ਤੋਂ ਰੋਕਣ ਦੇ ਲਈ ਖ਼ਾਸ ਤੌਰ ‘ਤੇ ਇਸ ਨੂੰ ਲਗਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ।

ਹੋਰ ਜਾਣਕਾਰੀ
pro

ਇਟਾਲੀਅਨ ਪਿਗਮੈਂਟੇਡ ਪੀਯੂ ਵਾਇਟ ਪ੍ਰਾਈਮਰ

ਹੋਰ ਜਾਣਕਾਰੀ
pro

ਵੰਡਰਵੁੱਡਐਨਸੀ ਸੈਂਡਿੰਗ ਸੀਲਰ

ਇੱਕ ਛੇਤੀ ਸੁੱਕਣ ਵਾਲਾ ਸੀਲਰ ਜਿਸ ਨੂੰ ਵਰਤੋਂ ਕਰਨ ਦਾ ਸੁਝਾਅ ਲੱਕੜ ‘ਤੇ ਉੱਪਰੀ ਕੋਟ ਲਗਾਉਣ ਤੋਂ ਪਹਿਲਾਂ ਦੋਵੇਂ ਪਾਸੇ ਨਿਸ਼ਾਨਾਂ ਨੂੰ ਭਰਣ ਦੇ ਲਈ ਦਿੱਤਾ ਜਾਂਦਾ ਹੈ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ