ਭਾਸ਼ਾਵਾਂ

ਐਕਸਟਿਰੀਅਰ ਪੇਂਟ

ਆਪਣੀ ਘਰ ਲਈ ਪਰਫੈਕਟ ਪੇਂਟ ਦੀ ਤਲਾਸ਼ ਇੱਥੇ ਕਰੋ.
Healthy Home Paint
pro

ਨੈਰੋਲੈਕ ਐਕਸਲ ਟਾੱਪ ਗਾਰਡ

ਸਰਵੋਤਮ ਲੋਚਸ਼ੀਲਤਾ, ਵਾਟਰਪਰੂਫਿੰਗ ਅਤੇ ਕ੍ਰੈਕ ਬ੍ਰਿਜਿੰਗ ਯੋਗਤਾ ਦੇ ਨਾਲ ਆਰਕਲਿਕ, ਐਕਸਟੀਰੀਅਰ ਪੇਂਟਿੰਗ ਸਿਸਟਮ ਜੋ ਦਿੰਦਾ ਹੈ ਚੌਤਰਫਾ ਸੁਰੱਖਿਆ।

ਹੋਰ ਜਾਣਕਾਰੀ
pro

ਐਕਸਲਮਾਇਕਾ ਮਾਰਬਲ

ਬੇਹੱਦ ਟਿਕਾਊ, ਯੂਵੀ ਰੇਜਿਸਟੈਂਟ, ਪਾਣੀ - ਆਧਾਰਿਤ ਐਕਸਟਿਰੀਅਰ ਇਮੱਲਸ਼ਨ, ਜੋ ਬਿਹਤਰ ਸੁਰੱਖਿਆ ਦੇ ਨਾਲ ਪੇਂਟ ਦੀ ਤਹਿ ਨੂੰ ਮਜ਼ਬੂਤ ਬਣਾਏ ਅਤੇ ਪੇਂਟ ਦੇ ਕੋਟਸ ਨੂੰ ਆਪਸ ਵਿੱਚ ਮਜ਼ਬੂਤੀ ਨਾਲ ਚਿਪਕਾਏ।.

ਹੋਰ ਜਾਣਕਾਰੀ
Healthy Home Paint
pro

ਐਕਸਲਟੋਟਲ

ਲੰਬੇ ਸਮੇਂ ਤੱਕ ਚੱਲਣ ਵਾਲਾ, ਪਾਣੀ - ਆਧਾਰਿਤ ਪ੍ਰੀਮੀਅਮ ਪੇਂਟ, ਜੋ ਤੁਹਾਡੀਆਂ ਕੰਧਾਂ ਨੂੰ ਕਈ ਸਾਲਾਂ ਤੱਕ ਹਰ ਮੌਸਮ ਵਿੱਚ ਸੁਰੱਖਿਅਤ ਰੱਖੇ।.

ਹੋਰ ਜਾਣਕਾਰੀ
Healthy Home Paint
pro

ਐਕਸਲ ਐਂਟੀ-ਪੀਲ

ਤੁਹਾਡੀਆਂ ਕੰਧਾਂ ‘ਤੇ ਪੇਂਟ ਦੀ ਠੋਸ ਅਤੇ ਲਚੀਲੀ ਤਹਿ ਬਣਾਉਣ ਦੇ ਲਈ, ਲੰਬੇ ਸਮੇਂ ਤੱਕ ਚੱਲਣ ਵਾਲਾ ਪਾਣੀ - ਆਧਾਰਿਤ ਪ੍ਰੀਮੀਅਮ ਪੇਂਟ, ਜੋ ਬਣਿਆ ਹੈ ਉੱਚ ਸਮਰੱਥਾ ਵਾਲੇ 100% ਐਕ੍ਰੀਲਿਕ ਰੇਸਿਨ ਨਾਲ।.

ਹੋਰ ਜਾਣਕਾਰੀ
Healthy Home Paint
pro

ਐਕਸਲ ਟਾਈਲ ਗਾਰਡ

ਛੱਤ ਦੀਆਂ ਟਾਇਲਾਂ ਅਤੇ ਇੱਟਾਂ ਦੇ ਲਈ, 100% ਐਕ੍ਰੀਲਿਕ ਰੇਸਿਨ ਅਤੇ ਪਾਣੀ - ਆਧਾਰਿਤ ਇੱਕ ਉੱਚ ਸਮਰੱਥਾ ਵਾਲਾ ਇਮੱਲਸ਼ਨ ।.

ਹੋਰ ਜਾਣਕਾਰੀ
pro

ਐਕਸਲਐਵਰਲਾਸਟ

ਆਪਣੇ ਆਪ ਸਾਫ਼ ਹੋਣ ਵਾਲਾ, ਪਲਿਓਲਾਇਟ ‘ਤੇ ਆਧਾਰਿਤ ਇਮੱਲਸ਼ਨ ਜੋ ਕਠੋਰ ਮੌਸਮ ਵਿੱਚ ਵੀ ਕਰੇ ਤੁਹਾਡੀਆਂ ਕੰਧਾਂ ਦੀ ਸੁਰੱਖਿਆ।.

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ