ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਨੈਰੋਲੈਕ ਸੇਟਿਨ ਇਨੇਮਲ

ਵਿਸ਼ੇਸ਼ਤਾਵਾਂ ਅਤੇ ਲਾਭ

Very Good Flow and Brushability
ਬਿਹਤਰ ਪ੍ਰਭਾਵ ਅਤੇ ਬੁਰਸ਼ ਨਾਲ ਲਗਾਉਣ ਵਿੱਚ ਆਸਾਨ
Very Smooth Satin Like Appearance
ਦੇਖਣ ਵਿੱਚ ਸੇਟਿਨ ਵਰਗੀ ਮੁਲਾਇਮ ਫ਼ਿਨਿਸ਼
Good Washability
ਆਸਾਨੀ ਨਾਲ ਧੋਣ ਦੀ ਯੋਗਤਾ
Hard Durable Film
ਮਜ਼ਬੂਤ ਅਤੇ ਟਿਕਾਊ ਤਹਿ

ਤਕਨੀਕੀ ਵੇਰਵਾ

ਕਵਰੇਜ
ਕਵਰੇਜ

​13.94-15.80 sq.m/L/Coat ਜਦੋਂ ਇੱਕ ਮੁਲਾਇਮ ਅਤੇ ਨਾ ਸੁੱਕਣ ਵਾਲੀ ਸਤ੍ਹਾ ‘ਤੇ ਬੁਰਸ਼ ਨਾਲ ਲਗਾਇਆ ਜਾਵੇ

ਸੁੱਕਣ ਦਾ ਸਮਾਂ
ਸੁੱਕਣ ਦਾ ਸਮਾਂ

​ਸਤ੍ਹਾ ਸੁੱਕਣ ਦਾ ਸਮਾਂ- 1 ਤੋਂ 2 ਘੰਟੇ

ਰੀਕੋਟਿੰਗ
ਰੀਕੋਟਿੰਗ

​ਘੱਟ ਤੋਂ ਘੱਟ 8 ਘੰਟੇ (@27°± 2°C ਅਤੇ ਆਰਐਚ 60 ± 5%)

ਗਲਾਸ ਲੇਵਲ/ਸ਼ੀਨ ਲੇਵਲ
ਗਲਾਸ ਲੇਵਲ/ਸ਼ੀਨ ਲੇਵਲ

​ਸੈਟਨ

ਪਤਲੇ ਕਰਨ ਦੀ ਸੀਮਾ
ਪਤਲੇ ਕਰਨ ਦੀ ਸੀਮਾ

​ਨੈਰੋਲੈਕ ਜਨਰਲ ਪਰਪਜ਼ ਥਿਨਰ ਦੀ ਵਰਤੋਂ ਕਰਕੇ 30% ਘਣਤਾ

ਫਲੈਸ਼ ਪੁਆਇੰਟ
ਫਲੈਸ਼ ਪੁਆਇੰਟ

​30°C ਤੋਂ ਹੇਠਾਂ ਨਹੀਂ

ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ
ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ

​24 ਘੰਟਿਆਂ ਦੇ ਅੰਦਰ

ਸ਼ੇਡਜ਼ ਦੀ ਰੇਂਜ

ਇਨੇਮਲ ਸ਼ੇਡ ਕਾਰਡ ਅਤੇ ਕਲਰ ਸਕੇਪਸ ਵਿੱਚ ਮੌਜੂਦ ਰੰਗਾਂ ਦੇ ਨਾਲ ਤੁਹਾਡਾ ਘਰ ਸ਼ਾਨਦਾਰ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਪਰਿਵਾਰ ਲਈ ਉਸ ਵਿੱਚ ਸਾਹ ਲੈਣਾ ਸੌਖਾ ਹੋ ਜਾਂਦਾ ਹੈ।

ਇੱਥੇ ਵੇਖੋ

ਵਰਤੋਂ ਕਰਨ ਦੇ ਸੁਝਾਅ

ਸੇਟਿਨ ਇਨੇਮਲ ਤੋਂ ਵਧੀਆ ਨਤੀਜੇ ਲੈਣ ਦੇ ਲਈ ਨੇਰੋਲੈਕ ਦੇ ਮਾਹਿਰਾਂ ਦੁਆਰਾ ਦਿੱਤੇ ਗਏ ਵਰਤੋਂ ਦੇ ਸੁਝਾਅ ਅਪਣਾਓ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ