ਭਾਸ਼ਾਵਾਂ

ਮੈਟਾਲਿਕ ਪੇਂਟ

ਮੈਟਲ ਇਨੇਮਲ ਰੇਂਜ

ਇੱਥੇ ਮੌਜੂਦ ਹੈ ਆਪਣੇ ਮੈਟਲ ਦੇ ਸਾਮਾਨ ਅਤੇ ਫਿਟਿੰਗਜ਼ ਨੂੰ ਬਿਲਕੁਲ ਨਵੇਂ ਵਰਗਾ ਬਣਾਏ ਰੱਖਣ ਦਾ ਸਭ ਤੋਂ ਉੱਤਮ ਤਰੀਕਾ।
pro

ਇੰਪ੍ਰੈਸ਼ਨਸ ਇਨੇਮਲ

ਇੱਕ ਪਾਣੀ ‘ਤੇ ਅਧਾਰਿਤ ਪ੍ਰੀਮੀਅਮ ਇਨੇਮਲ ਜਿਸ ਨੂੰ ਸ਼ਾਨਦਾਰ ਚਮਕ ਅਤੇ ਰੰਗਾਂ ਨੂੰ ਬਣਾਏ ਰੱਖਣ ਲਈ ਖਾਸ ਤੌਰ ਤੇ ਬਣਾਇਆ ਗਿਆ ਹੈ।

ਹੋਰ ਜਾਣਕਾਰੀ
pro

ਸਿੰਥੈਟਿਕ ਹਾਈ-ਗਲੋਸ ਇਨੇਮਲ

ਇੱਕ ਅਜ਼ਮਾਏ ਹੋਏ ਉੱਤਮ ਕੁਆਲਿਟੀ ਦੇ ਸੌਲਵੈਂਟ ‘ਤੇ ਆਧਾਰਿਤ ਹਾਈ-ਗਲੋਸ ਇਨੇਮਲ, ਜਿਸ ਨੂੰ ਪ੍ਰਾਈਮਰ ਲਗਾ ਕੇ ਤਿਆਰ ਕੀਤੀਆਂ ਗਈਆਂ ਚਿਣਾਈ ਦੀਆਂ ਅੰਦਰੂਨੀ ਅਤੇ ਬਾਹਰਲੀਆਂ ਕੰਧਾਂ, ਲੱਕੜ ਅਤੇ ਧਾਤੂ ਦੀਆਂ ਸਤ੍ਹਾਵਾਂ ਦੇ ਲਈ ਖਾਸ ਤੌਰ ਤੇ ਬਣਾਇਆ ਗਿਆ ਹੈ।

ਹੋਰ ਜਾਣਕਾਰੀ
pro

ਸੇਟਿਨ ਇਨੇਮਲ ਸਮੂਥ ਫਿਨਿਸ਼

ਚਿਣਾਈ ਕੀਤੀਆਂ ਗਈਆਂ ਕੰਧਾਂ, ਲੱਕੜ ਅਤੇ ਧਾਤੂ ਦੀਆਂ ਸਤ੍ਹਾਵਾਂ ਨੂੰ ਸੇਟਿਨ ਵਰਗੀ ਮਖਮਲੀ ਚਮਕ ਅਤੇ ਉੱਤਮ ਫ਼ਿਨਿਸ਼ ਦੇਣ ਦੇ ਲਈ ਖਾਸ ਤੌਰ ਤੇ ਬਣਾਇਆ ਗਿਆ ਇਨੇਮਲ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ