ਭਾਸ਼ਾਵਾਂ

ਵੁੱਡ ਪੇਂਟ

ਉਤਪਾਦ ਦੀ ਰੇਂਜ

ਆਪਣੇ ਘਰ ਨਾਲ ਮੇਲ ਖਾਣ ਵਾਲਾ ਉਤਪਾਦ ਇੱਥੇ ਲੱਭੋ।
pro

ਇਟਾਲੀਅਨ ਪਿਗਮੈਂਟੇਡ ਪੀਯੂ ਵਾਇਟ ਗਲੋਸੀ

ਹੋਰ ਜਾਣਕਾਰੀ
pro

ਵੁੱਡਵੰਡਰਵੁੱਡ 2ਕੇ ਪੀਯੂ ਐਕਸਟਿਰੀਅਰ

ਦੋ ਤੱਤਾਂ ਨਾਲ ਮਿਲਕੇ ਬਣਿਆ, ਪੌਲੀਯੂਰੀਥੇਨ ਵੁੱਡ ਫਿਨਿਸ਼ ਜਿਸ ਨੂੰ ਮਾੜੇ ਮੌਸਮ ਦੇ ਪ੍ਰਭਾਵਾਂ ਨੂੰ ਰੋਕਣ, ਤੇਜ਼ ਰੋਸ਼ਨੀ ਅਤੇ ਪੀਲਾਪਨ ਨਾ ਛੱਡਣ ਵਾਲੇ ਗੁਣਾਂ ਦੇ ਨਾਲ ਖ਼ਾਸ ਤੌਰ ‘ਤੇ ਬਣਾਇਆ ਗਿਆ ਹੈ।

ਹੋਰ ਜਾਣਕਾਰੀ
pro

ਵੰਡਰਵੁੱਡ 2 ਕੇ ਪੀਯੂ ਇੰਟਿਰੀਅਰ

ਦੋ ਤੱਤਾਂ ਨਾਲ ਮਿਲਕੇ ਬਣਿਆ, ਪੌਲੀਯੂਰੀਥੇਨ ਵੁੱਡ ਕੋਟਿੰਗ ਜਿਸ ਨੂੰ ਤੁਹਾਡੇ ਘਰ ਵਿੱਚ ਮੌਜੂਦ ਲੱਕੜ ਦੇ ਫਰਨੀਚਰ ਦੀ ਸੁਰੱਖਿਆ ਕਰਨ ਦੇ ਲਈ ਖ਼ਾਸ ਤੌਰ ‘ਤੇ ਬਣਾਇਆ ਗਿਆ ਹੈ।

ਹੋਰ ਜਾਣਕਾਰੀ
pro

ਵੰਡਰਵੁੱਡ ਮੇਲਮਾਈਨਕ੍ਰਿਸਟਲ ਕਲੀਅਰ

ਦੋ ਤੱਤਾਂ ਨਾਲ ਮਿਲਕੇ ਬਣਿਆ, ਪ੍ਰੀਮੀਅਮ ਕੁਆਲਿਟੀ ਦਾ ਐਸਿਡ ਕੈਟੇਲਾਈਜ਼ਡ ਕ੍ਰਿਸਟਲ ਕਲੀਅਰ ਵੁੱਡ ਫਿਨਿਸ਼ ਜੋ ਲੱਕੜ ਦੇ ਸਾਜ਼ੋ-ਸਮਾਨ ਦੀ ਚਮਕ-ਦਮਕ ਨੂੰ ਕਈ ਸਾਲਾਂ ਤੱਕ ਬਰਕਰਾਰ ਰੱਖੇ।

ਹੋਰ ਜਾਣਕਾਰੀ
pro

ਵੰਡਰਵੁਡ ਮੇਲਮਾਈਨ ਵੁਡ ਕੋਟਿੰਗਜ਼

ਦੋ ਤੱਤਾਂ ਨਾਲ ਮਿਲਕੇ ਬਣਿਆ, ਐਸਿਡ ਕੈਟੇਲਾਈਜ਼ਡ ਵੁੱਡ ਫਿਨਿਸ਼ ਜੋ ਸਾਰੇ ਪ੍ਰਕਾਰਾਂ ਦੀ ਲੱਕੜਾਂ, ਵਿਨੀਅਰ ਅਤੇ ਦਰਮਿਆਨੇ ਘਣਤਾ ਦੇ ਫਾਈਬਰ ਬੋਰਡ ਦੇ ਲਈ ਮਜ਼ਬੂਤ ਅਤੇ ਟਿਕਾਊ ਕੋਟਿੰਗ ਪ੍ਰਦਾਨ ਕਰੇ।

ਹੋਰ ਜਾਣਕਾਰੀ
pro

ਵੰਡਰਵੁੱਡ ਕਲੀਅਰ ਐਕ੍ਰੀਲਿਕ ਲੈਕਰ

ਪਾਣੀ ਵਰਗੀ ਸਾਫ਼ ਤਹਿ ਦੇ ਨਾਲ ਬਹਿਤਰ ਫਿਨਿਸ਼ ਦੇਣ ਵਾਲਾ ਇੱਕ ਐਨਸੀ ਮੁਕਤ ਵੁੱਡ ਲੈਕਰ ਜਿਸ ਨੂੰ ਸਾਰੇ ਪ੍ਰਕਾਰਾਂ ਦੀਆਂ ਲੱਕੜਾਂ ‘ਤੇ ਬੁਰਸ਼ ਜਾਂ ਸਪ੍ਰੇਅ ਦੇ ਰਾਹੀਂ ਲਗਾਇਆ ਜਾ ਸਕੇ।

ਹੋਰ ਜਾਣਕਾਰੀ
pro

ਵੰਡਰਵੁੱਡ 1 ਕੇ ਪੀਯੂ ਕਲੀਅਰ

ਇੱਕ ਯੂਰੀਥੇਨ ਤੋਂ ਸੋਧੇ ਰੇਸਿਨ ‘ਤੇ ਆਧਾਰਿਤ ਅਤੇ ਸਿੰਗਲ ਪੈਕ ਬੁਰਸ਼ ਨਾਲ ਲਗਾਏ ਜਾ ਸਕਣ ਯੋਗ ਵੁੱਡ ਫਿਨਿਸ਼ ਜੋ ਲੱਕੜ ਦੇ ਸਮਾਨ ਨੂੰ ਕੁਦਰਤੀ ਲੁਕ ਦੇਣ ਦੇ ਨਾਲ-ਨਾਲ ਪਾਣੀ ਨਾਲ, ਦਰਮਿਆਣੇ ਦਾਗਾਂ ਅਤੇ ਆਮ ਦੇਖ-ਭਾਲ ਦੇ ਦੌਰਾਨ ਉਸ ਦੀ ਸੁਰੱਖਿਆ ਕਰੇ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ