ਭਾਸ਼ਾਵਾਂ

ਸੇਵਾ ਵਾਲੇ ਉਦਯੋਗ

ਵਾਈਟ ਗੁੱਡਸ ਇੰਡਸਟਰੀ ਵਿੱਚ ਵੱਡੀਆਂ ਤੋਂ ਵੱਡੀਆਂ ਅਤੇ ਛੋਟੀ ਤੋਂ ਛੋਟੀ ਵਰਤੋਂ ਦੇ ਲਈ ਅਸੀਂ ਉੱਚਤਮ ਗੁਣਵੱਤਾ ਵਾਲੇ ਫਿਨਿਸ਼ ਉਪਲੱਬਧ ਕਰਵਾਉਣ ਦੇ ਲਈ ਜਾਣੇ ਜਾਂਦੇ ਹਾਂ। ਸਾਡੇ ਜੰਗਾਲ ਰੋਧਕ ਪਾਊਡਰ ਕੋਟਸ ਦਾ ਲਾਭ ਇਹ ਹੈ ਕਿ ਉਨ੍ਹਾਂ ਦਾ ਬਸ ਇੱਕ ਕੋਟ ਲਗਾਉਣ ਦੀ ਲੋੜ ਹੁੰਦੀ ਹੈ। ਸਮੱਗਰੀਆਂ ਦੀ ਵਿਸਤ੍ਰਿਤ ਰੇਂਜ ਦੇ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਸ਼ਾਮਿਲ ਹਨ:

 • ਏਅਰ ਕੰਡੀਸ਼ਨਰ
 • ਮਾਇਕ੍ਰੋਵੇਵ ਓਵਨ
 • ਰੈਫ੍ਰਿਜਰੇਟਰ
 • ਵਾਸ਼ਿੰਗ ਮਸ਼ੀਨ

ਆਟੋਮੋਟਿਵ ਇੰਡਸਟਰੀ ਦੇ ਮੌਜੂਦਾ ਵਰਤੋਂ ਵਿੱਚ ਸ਼ਾਮਿਲ ਹਨ : ਏਅਰ ਫਿਲਟਰ ਹਾਊਸਿੰਗ, ਬ੍ਰੇਕ ਕੈਲਿਪਰਸ ਅਤੇ ਭਾਗ, ਬ੍ਰਾਈਟ ਟਰਿਮ ਮੋਲਡਿੰਗ, ਬੰਪਰ ਬਾਰਸ, ਦਰਵਾਜ਼ਿਆਂ ਦੇ ਹੈਂਡਲ ਇੰਜਣ ਮਿਰਰ ਹਾਊਸਿੰਗ, ਮੋਟਰਸਾਈਕਲ ਦੇ ਫਰੇਮ, ਓਇਲ ਫਿਲਟਰ ਹਾਊਸਿੰਗ, ਰੋਕਰ ਕਵਰਸ, ਸੀਟ ਦੇ ਫਰੇਮ ਅਤੇ ਸਟੀਲ ਦੇ ਪਹੀਏ।

ਫਰਨੀਚਰ ਉਦਯੋਗ ਪਾਊਡਰ ਕੋਟਿੰਗਸ ਦੇ ਲਈ ਇੱਕ ਵੱਡਾ ਬਾਜ਼ਾਰ ਹੈ। ਘਰੇਲੂ ਅਤੇ ਵਪਾਰਕ ਫਰਨੀਚਰ ਦੀ ਸਮਰੱਥਾ ਅਤੇ ਸਜਾਵਟ ਨੂੰ ਹੋਰ ਵਧੀਆ ਬਣਾਉਣ ਦੇ ਲਈ ਵਿਆਪਕ ਪੱਧਰ ‘ਤੇ ਇਨ੍ਹਾਂ ਦੀ ਵਰਤੋਂ ਹੁੰਦੀ ਹੈ।

ਪਾਊਡਰ ਕੋਟਿੰਗ ਦੀਆਂ ਜੋ ਵਿਸ਼ੇਸ਼ਤਾਵਾਂ ਉਨ੍ਹਾਂ ਨੂੰ ਫਰਨੀਚਰ ਉਦਯੋਗ ਦੇ ਲਈ ਅਨੁਕੂਲ ਬਣਾਉਂਦੀਆਂ ਹਨ, ਉਹ ਹਨ:

 • ਮਜ਼ਬੂਤੀ
 • ਸਖ਼ਤ
 • ਜੰਗਾਲ ਰੋਧਕ
 • ਸ਼ੇਡਜ਼ ਦੀ ਵਿਆਪਕ ਰੇਂਜ
 • ਸਭ ਤੋਂ ਵਧੀਆ ਝਰੀਟ ਰੋਧਕ
 • ਉੱਤਮ ਚਮਕ 

ਇਲੈਕਟ੍ਰੀਕਲ ਉਦਯੋਗ ਦੀ ਮੌਜੂਦਾ ਵਰਤੋਂ ਵਿੱਚ ਸ਼ਾਮਿਲ ਹਨ :

 • ਪੱਖੇ
 • ਲਾਈਟ ਫਿਕਸਚਰ
 • ਇਲੈਕਟ੍ਰੀਕਲ ਪੈਨਲ
 • ਹੋਰ ਇਲੈਕਟ੍ਰੀਕਲ ਸਮੱਗਰੀਆਂ
 • ਡੀਜੀ ਜੇਨਸੈਟ 

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ