ਭਾਸ਼ਾਵਾਂ

ਘਰ ਦੇ ਲਈ ਰੰਗ

ਜ਼ਿੰਦਾਦਿਲੀ ਦੀ ਚਮਕ

ਇੱਕ ਅਜਿਹੀ ਜਗ੍ਹਾ ਜਿੱਥੇ ਨਵੇਂ ਵਿਚਾਰ ਜਨਮ ਲੈਂਦੇ ਹਨ। ਅਜਿਹੀ ਥਾਂ ਦੇ ਲਈ ਆਦਰਸ਼ ਸਜਾਵਟ ਜਿੱਥੇ ਬੈਠ ਕੇ ਤੁਸੀਂ ਚਿੰਤਾ ਨੂੰ ਦੂਰ ਕਰਨ ਦੀ ਚਾਹਤ ਰੱਖਦੇ ਹੋ।

ਇੱਕ ਮਹਿਲ ਹੋਵੇ ਆਪਣਿਆਂ ਦਾ

ਮੇਲ-ਮਿਲਾਪ ਦੇ ਲਈ ਇਸ ਤੋਂ ਬਿਹਤਰ ਸਥਾਨ ਅਤੇ ਵਾਤਾਵਰਨ ਨਹੀਂ ਮਿਲੇਗਾ। ਲੱਕੜ ਦੇ ਦੇਸੀ ਫਰਨੀਚਰ ਨਾਲ ਬਿਖਰੀ ਹੋਈ ਭੂਰੇ ਰੰਗ ਦੀਆਂ ਅਨੋਖੇ ਸ਼ੇਡਜ਼।

ਸੂਹੇ ਲਾਲ ਰੰਗ ਵਿੱਚ ਰੰਗੀ ਇੱਕ ਕਹਾਣੀ

ਦੋ ਚੀਜ਼ਾਂ ਹਨ ਜੋ ਘਰ ਨੂੰ ਰੌਸ਼ਨ ਕਰ ਦਿੰਦੀਆਂ ਹਨ। ਵੱਡੇ-ਵੱਡੇ ਹਾਲ ਅਤੇ ਉਹਨਾਂ ਵਿੱਚ ਗੂੰਜਦੀ ਹਾਸਿਆਂ ਦੀ ਆਵਾਜ਼। ਰੰਗਾਂ ਦਾ ਇਹ ਮੇਲ ਕਿਸੇ ਵੀ ਘਰ ਦੀ ਸੁੰਦਰਤਾ ਅਤੇ ਸ਼ਾਨ ਦਿਖਾਉਣ ਦੇ ਲਈ ਆਦਰਸ਼ ਹੈ।

ਰਵਾਇਤਾਂ ਦੀ ਮਹਿਮਾ ਜਾਂ ਸ਼ਾਨ

ਚੰਗੀ ਤਰ੍ਹਾਂ ਚੁਣੇ ਗਏ ਪੁਰਾਤਨ ਅਤੇ ਸ਼ਾਹੀ ਰੰਗਾਂ ਦਾ ਮੇਲ ਜੋ ਤੁਹਾਨੂੰ ਪੁਰਾਣੇ ਸਮੇਂ ਦੇ ਆਲੀਸ਼ਾਨ ਮਾਣ ਦਾ ਅਹਿਸਾਸ ਕਰਵਾਏਗਾ।

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ