Banner Image

ਵਰਤਮਾਨ - 2000

ਸਾਲ 2010 – ਸ਼ਾਹਰੁਖ ਨੇਰੋਲੈਕ ਦੇ ਬ੍ਰਾਂਡ ਅੰਬੈਸਡਰ ਬਣ ਗਏ। 2006 – ਜੀਐਨਪੀਐਲ ਦੇ ਨਾਮ ਨੂੰ ਬਦਲਕੇ ਕੰਸਾਈ ਨੇਰੋਲੈਕ ਕਰ ਦਿੱਤਾ ਗਿਆ। 2004 ਤੋਂ 2006 – ਲੋਟੇ ਅਤੇ ਜੈਨਪੁਰ ਦੇ ਕਾਰਖਾਨਿਆਂ ਨੂੰ ਕ੍ਰਮਵਾਰ ਗ੍ਰੀਨਟੈੱਕ ਸੁਰੱਖਿਆ ਇਨਾਮ, ਗੋਲਡ ਅਤੇ ਸਿਲਵਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਪਲਾਟਾਂ ਨੂੰ ਓਐਚਐਸਏਐਸ18001 ਪ੍ਰਮਾਣਿਕਤਾ ਵੀ ਦਿੱਤੀ ਗਈ। ਨੇਰੋਲੈਕ ਬ੍ਰਾਂਡ ‘ਤੇ ਧਿਆਨ ਕੇਂਦਰਿਤ ਕਰਨ ਦੇ ਲਈ ਸ਼੍ਰੀ ਅਮਿਤਾਭ ਬਚਨ ਨੂੰ ਬ੍ਰਾਂਡ ਅੰਬੈਸਡਰ ਦੇ ਰੂਪ ਵਿੱਚ ਸਾਇਨ ਕੀਤਾ ਗਿਆ। ਅਕਾਂਕਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਗਰੀਬ ਬੱਚਿਆਂ ਦੀ ਸਹਾਇਤਾ ਲਈ ਪਹਿਲ ਕੀਤੀ ਗਈ।

Banner Image

2000-1991

2000 ਤੱਕ ਆਉਂਦੇ - ਆਉਂਦੇ ਕੰਸਾਈ ਪੇਂਟਸ ਦੁਆਰਾ ਫੋਰਬਸ ਗੋਕਕ ਅਤੇ ਉਸਦੇ ਸਾਥੀਆਂ ਦੀ ਪੂਰੀ ਹਿੱਸੇਦਾਰੀ ਪ੍ਰਾਪਤ ਕਰਨ ਦੇ ਬਾਅਦ, ਕੰਪਨੀ 1999 ਵਿੱਚ ਕੰਸਾਈ ਪੇਂਟਸ ਦੀ ਸਹਾਇਕ ਕੰਪਨੀ ਬਣ ਗਈ। ਇਸ ਪ੍ਰਾਪਤੀ ਦੇ ਨਾਲ ਕੰਪਨੀ ਦੀ ਸ਼ੇਅਰ ਪੂੰਜੀ ਵਿੱਚ ਕੰਸਾਈ ਪੇਂਟਸ 64.52% ਦਾ ਹਿੱਸੇਦਾਰ ਹੋ ਗਿਆ। ਨੇਰੋਲੈਕ ਦਾ ਜਿੰਗਲ “ਜਦੋਂ ਘਰ ਦੀ ਰੌਣਕ ਵਧਾਉਣੀ ਹੋਵੇ” ਪ੍ਰਸਿੱਧ ਹੋ ਗਿਆ।

Banner Image

1990- 1981

1983 ਵਿੱਚ ਕੰਪਨੀ ਨੇ ਬੰਬੇ ਤੇ ਪੂਨੇ ਵਿੱਚ ਜੀਐਨਪੀ101 ਆਟੋ ਪੇਂਟਸ ਨੂੰ ਲਾਂਚ ਕੀਤਾ। ਇਸਨੂੰ 24 ਮੂਲ ਸ਼ੇਡਜ਼ ਦੀ ਰੇਂਜ, ਮੈਟੈਲਿਕ ਰੇਂਜ ਦੇ 12 ਸ਼ੇਡਜ਼ ਅਤੇ ਵਾਇਬਰੇਂਟ ਰੇਂਜ ਦੇ 12 ਸ਼ੇਡਜ਼ ਦੇ ਨਾਲ ਲਾਂਚ ਕੀਤਾ ਗਿਆ। 1986 ਵਿੱਚ ਜੀਐਨਪੀਏਲ ਨੇ ਕੈਥੋਡਿਕ ਇਲੈਕਟਰੋਡਿਪੋਜਿਸ਼ਨ ਪ੍ਰਾਇਮਰ ਅਤੇ ਆਟੋਮੋਟਿਵ ਉਤਪਾਦਾਂ ਲਈ ਹੋਰ ਆਧੁਨਿਕ ਕੋਟਿੰਗਸ ਦੀ ਉਸਾਰੀ ਕਰਨ ਲਈ ਜਾਪਾਨ ਦੀ ਕੰਸਾਈ ਪੇਂਟਸ ਕੰਪਨੀ ਲਿਮਿਟੇਡ ਦੇ ਨਾਲ ਓਸਾਕਾ ਵਿੱਚ ਇੱਕ ਟੀਏਏ ’ਤੇ ਦਸਤਖਤ ਕੀਤੇ। ਜੀਐਨਪੀਏਲ ਭਾਰਤ ਵਿੱਚ ਇਸ ਤਕਨੀਕ ਨੂੰ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਸੀ।

Banner Image

1980- 1950

1970 ਵਿੱਚ ਸਮਾਈਲਿੰਗ (ਹੱਸਦੇ ਹੋਏ) ਟਾਈਗਰ ਗੁੱਡੀ ਨੂੰ ਕੰਪਨੀ ਦੇ ਸ਼ੁਭਚਿੰਤਕ ਦੇ ਰੂਪ ਵਿੱਚ ਲਾਂਚ ਕੀਤਾ ਗਿਆ। 1957 ਵਿੱਚ ਕੰਪਨੀ ਦੇ ਨਾਮ ਨੂੰ ਬਦਲਕੇ ਗੁਡਲਾਸ ਨੇਰੋਲੈਕ ਪੇਂਟਸ ਪ੍ਰਾ. ਲਿਮਿ. ਕਰ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂ ਕਿ ਕੰਪਨੀ ਦੇ ਨਾਮ ਵਿੱਚ, ਕੰਪਨੀ ਦੇ ਸਭ ਤੋਂ ਸਫਲ ਉਤਪਾਦ ਦੇ ਨਾਮ ਨੂੰ ਸ਼ਾਮਿਲ ਕਰਨਾ ਉਚਿਤ ਸਮਝਿਆ ਗਿਆ। 1968 ਵਿੱਚ ਕੰਪਨੀ ਪਬਲਿਕ (ਸਾਰਵਜਨਿਕ) ਹੋ ਗਈ ਅਤੇ ਇਸਦੇ ਨਾਮ ਵਿੱਚੋਂ “ਪ੍ਰਾਇਵੇਟ” ਸ਼ਬਦ ਨੂੰ ਹਟਾ ਦਿੱਤਾ ਗਿਆ। 1950 ਵਿੱਚ ਐਂਟੀ - ਗੈਸ ਵਾਰਨਿਸ਼ ਕੰਪਨੀ ਦਾ ਸਭ ਤੋਂ ਹਰਮਨ ਪਿਆਰਾ ਉਤਪਾਦ ਸੀ ਜਿਸ ਦੀ ਵਰਤੋਂ ਜ਼ਿਆਦਾਤਰ ਫੌਜ ਦੀਆਂ ਸਮੱਗਰੀਆਂ ਵਿੱਚ ਕੀਤੀ ਜਾਂਦੀ ਸੀ।

Banner Image

1920 ਦੇ ਦਹਾਕੇ ਦੀ ਸ਼ੁਰੁਆਤ ਵਿੱਚ

ਬ੍ਰਿਟੇਨ ਵਿੱਚ ਨਵੰਬਰ 1930 ਵਿੱਚ ਤਿੰਨ ਬ੍ਰਿਟਿਸ਼ ਕੰਪਨੀਆਂ ਦੇ ਮਿਲਣ ਨਾਲ ਗੁਡਲਾਸ ਵਾਲ ਐਂਡ ਲੇਡ ਇੰਡਸਟਰੀਜ ਗਰੁੱਪ ਲਿਮਿਟੇਡ ਦੀ ਸਥਾਪਨਾ ਹੋਈ। ਬਾਅਦ ਵਿੱਚ ਇਹ ਲੇਡ ਇੰਡਸਟਰੀਜ ਗਰੁੱਪ (ਐਲਆਈਜੀ) ਲਿਮਿਟੇਡ ਬਣ ਗਿਆ। ਅਪ੍ਰੈਲ 1933 ਵਿੱਚ ਐਲਆਈਜੀ, ਲਿਵਰਪੂਲ, ਇੰਗਲੈਂਡ ਨੇ ਕੰਪਨੀ ਨੂੰ ਖਰੀਦ ਲਿਆ ਅਤੇ ਇਸਨੂੰ ਗੁਡਲਾਸ ਵਾਲ (ਇੰਡਿਆ) ਲਿਮਿਟੇਡ ਨਾਮ ਦਿੱਤਾ। 1920 ਦੇ ਦਹਾਕੇ ਵਿੱਚ ਅਮਰੀਕੀ ਪੇਂਟ ਅਤੇ ਵਾਰਨਿਸ਼ ਕੰਪਨੀ ਨੂੰ ਏਲੇਨ ਬਰੋਸ. ਐਂਡ ਕੰ.ਲਿ. ਨਾਮ ਦੀ ਇੱਕ ਇੰਗਲਿਸ਼ ਕੰਪਨੀ ਨੇ ਖਰੀਦ ਲਿਆ। ਜਿਸਦੇ ਬਾਅਦ ਇਸਦਾ ਨਾਮ ਬਦਲਕੇ ਗਹਾਗਨ ਪੇਂਟਸ ਐਂਡ ਵਾਰਨਿਸ਼ ਕੰ ਲਿ. ਕਰ ਦਿੱਤਾ ਗਿਆ।

ਭਾਸ਼ਾਵਾਂ

ਇਨਾਮ ਅਤੇ ਪ੍ਰਾਪਤੀਆਂ

ਸਾਲ ਨਾਂ ਸੰਗਠਨ ਕੰਮ
2015-16 ਸਾਲ ਦਾ ਸਭ ਤੋਂ ਨਵੀਨਤਾਕਾਰੀ ਉਤਪਾਦ ਅਵਾਰਡ - ਨੈਰੋਲੈਕ ਇਪ੍ਰੈਂਸ਼ਨਜ਼ ਐਚਡੀ ਕਨਸਿਊਮਰ ਸਰਵੇ ਆਫ ਪ੍ਰੋਡਕਟ ਇਨੋਵੇਸ਼ਨ-ਨੀਲਸੇਨ ਤਕਨੀਕੀ
2015-16 ਬੈਸਟ ਈਕੋ ਕਾਇਜ਼ਨ-ਹੋਸੁਰ ਟੋਯੋਟਾ ਕਿਰਲੋਸਕਰ ਮੋਟਰਜ਼ (TKML) ਈਐਚਐਸ
2015-16 ਰੀਫਿਨਿਸ਼ ਕਾਰੋਬਾਰ ਵਿੱਚ ਸਭ ਤੋਂ ਵੱਧ ਵਾਧਾ ਪ੍ਰਾਪਤ ਕਰਨ ਲਈ ਅਵਾਰਡ ਗਲੋਬਲ ਰੀਫਿਨਿਸ਼ ਕਮੇਟੀ- ਕੰਸਾਈ ਕਾਰਪੋਰੇਟ
2014-15 ਸੁਰੱਖਿਆ ਪ੍ਰਣਾਲੀਆਂ ਉੱਤਮਤਾ ਅਵਾਰਡ ਐਫਆਈਸੀਸੀਆਈ ਨਿਰਮਾਣ
2014-15 ਗੁਣਵੱਤਾ ਦੇ ਟੀਚੇ ਪ੍ਰਾਪਤ ਕਰਨ ਲਈ ਉੱਤਮਤਾ ਦਾ ਸਰਟੀਫਿਕੇਟ ਟੋਯੋਟਾ ਕਿਰਲੋਸਕਰ ਮੋਟਰਜ਼ (TKML) ਨਿਰਮਾਣ
2014-15 ਸੁਰੱਖਿਆ ਵਿੱਚ ਸਭ ਤੋਂ ਉੱਤਮ ਵਿਕਰੇਤਾ ਅਵਾਰਡ - ਬਾਵਲ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਡ (MSIL) ਈਐਚਐਸ
2014-15 ਐਂਬੀਅੰਟ ਮੀਡੀਆ ਸ਼੍ਰੇਣੀ (ਰੰਗ ਦੇ ਪਤੰਗ) ਲਈ ਡਿਜ਼ਾਇਨ ਅਵਾਰਡ ਕਯੂਰਿਅਜ਼ ਡਿਜ਼ਾਇਨ ਅਵਾਰਡਜ਼ ਮਾਰਕੀਟਿੰਗ
2014-15 ਸਭ ਤੋਂ ਉੱਤਮ ਵਿਕਰੇਤਾ ਅਵਾਰਡ ਹੌਂਡਾ ਮੋਟਰ ਸਾਈਕਲਜ਼ ਅਤੇ ਸਕੂਟਰਜ਼s ਕਾਰਪੋਰੇਟ
2014-15 ਬਾਵਲ ਪਲਾਂਟ - ਗੋਲਡ,ਸੁਰੱਖਿਆ ਗ੍ਰੀਨਟੈਕ ਇਨਵਾਇਰਮੈਂਟ ਐਕਸੀਲੈਂਸ ਈਐਚਐਸ
2013-14 ਮਲਕੀਅਤ ਵਸਤੂਆਂ ਵਿੱਚ ਸਭ ਤੋਂ ਵਧੀਆ ਗੁਣਵੱਤਾ ਦਾ ਪ੍ਰਦਰਸ਼ਨ ਗੈਬਰੀਅਲ ਇੰਡੀਆ ਨਿਰਮਾਣ
2013-14 ਸਪਲਾਈ ਚੇਨ ਪ੍ਰਬੰਧਨ ਲਈ ਆਊਟਸਟੈਂਡਿੰਗ ਯੋਗਦਾਨ ਵੋਲਵੋ ਈਸ਼ੀਅਰ ਕਮਰਸ਼ੀਅਲ ਵਹੀਕਲਜ਼ ਸਪਲਾਈ ਚੇਨ
2013-14 ਵਿਕਰੇਤਾ ਪ੍ਰਦਰਸ਼ਨ ਅਵਾਰਡ ਸੁਜ਼ੂਕੀ ਮੋਟਰਜ਼ ਇੰਡੀਆ ਕਾਰਪੋਰੇਟ
2013-14 ਮੈਰਿਟ - ਲੋਟ ਦਾ ਸਰਟੀਫਿਕੇਟ [ਜ਼ੀਰੋ ਐਕਸੀਡੈਂਟ ਫਰੀਕਵੈਂਸੀ ਰੇਟ ਨੈਸ਼ਨਲ ਸੇਫਟੀ ਕੌਂਸਲ, ਮਹਾਰਾਸ਼ਟਰ ਨਿਰਮਾਣ
2012-13 ਸਭ ਤੋਂ ਉੱਤਮ ਕਾਰੋਬਾਰ ਐਚਆਰ ਕੇਸ ਅਧਿਐਨ ਹਿੰਦੁਸਤਾਨ ਟਾਈਮਜ਼ ਸ਼ਾਈਨ ਐਚਆਰ ਸਮਿਟ ਐਚਆਰ
2012-13 ਗ੍ਰੀਨ ਵਿਕਰੇਤਾ ਡਿਵੈਲਪਰ ਪ੍ਰੋਗਰਾਮ ਹੀਰੋ ਮੋਟੋਕੌਰਪ ਲਿਮਿਟਡ Ind - Mrktg
2012-13 ਵਾਤਾਵਰਨ ਅਵਾਰਡ- ਕੇਐਨਪੀਐਲ ਬਾਵਲ-ਸਿਲਵਰ ਗ੍ਰੀਨਟੈਕ ਇਨਵਾਇਰਮੈਂਟ ਐਕਸੀਲੈਂਸ ਈਐਚਐਸ
2011-12 ਪ੍ਰੋਡਕਟ ਆਫ ਦੀ ਈਯਰ - ਇੰਪਰੈਸ਼ਨਜ਼ ਈਕੋ ਕਲੀਨ ਵਰਲਡਜ਼ ਲਾਰਜੈਸਟ ਇੰਡੀਪੈਨਡੈਂਟ ਸਰਵੇ ਕਾਰਪੋਰੇਟ
2011-12 ਏਸ ਅਵਾਰਡ- ਕੰਜ਼ਿਊਮਰ ਟ੍ਰੇਡ ਵਿੱਚ ਬੇਸਟ ਰਨ ਬਿਜਨਸ ਐਸਏਪੀ ਆਈਟੀ
2011-12 ਮੈਰਿਟ - ਲੋਟ ਦਾ ਸਰਟੀਫਿਕੇਟ [ਜ਼ੀਰੋ ਐਕਸੀਡੈਂਟ ਫਰੀਕਵੈਂਸੀ ਰੇਟ ਨੈਸ਼ਨਲ ਸੇਫਟੀ ਕੌਂਸਲ, ਮਹਾਰਾਸ਼ਟਰ ਨਿਰਮਾਣ
2011-12 ਪੇਂਟ ਸਪਲਾਇਰ ਦੀ ਸ਼੍ਰੇਣੀ ਵਿੱਚ ਸਭ ਤੋਂ ਉੱਤਮ ਵਿਕਰੇਤਾ ਪ੍ਰਦਰਸ਼ਨ ਅਵਾਰਡ ਹੌਂਡਾ ਮੋਟਰ ਸਾਈਕਲਜ਼ ਅਤੇ ਸਕੂਟਰਜ਼ ਕਾਰਪੋਰੇਟ
2010-11 ਪ੍ਰੋਡਕਟ ਆਫ ਦੀ ਈਯਰ - ਹੀਟਗਾਰਡ ਟੈਕਨਾਲੋਜੀ ਦੇ ਨਾਲ ਨੈਰੋਲੈਕ ਐਕਸਲ ਟੋਟਲ ਵਰਲਡਜ਼ ਲਾਰਜੈਸਟ ਇੰਡੀਪੈਨਡੈਂਟ ਸਰਵੇ ਕਾਰਪੋਰੇਟ
2010-11 ਸਭ ਤੋਂ ਵਧੀਆ ਡਿਲਿਵਰੀ ਪ੍ਰਦਰਸ਼ਨ ਅਵਾਰਡ ਵਰਲਪੂਲ ਇੰਡੀਆ ਲਿਮਿਟਡ ਨਿਰਮਾਣ
2010-11 ਆਊਟਸਟੈਂਡਿੰਗ ਯੋਗਦਾਨ ਲਈ ਸਸਟੇਨੇਬਿਲਿਟੀ ਅਵਾਰਡ ਮਹਿੰਦਰਾ ਐਂਡ ਮਹਿੰਦਰਾ ਕਾਰਪੋਰੇਟ
2010-11 ਇਨੋਵੇਟਿਵ ਪ੍ਰੋਡਕਟ/ਸਰਵਿਸ ਅਵਾਰਡ-ਨੈਰੋਲੈਕ ਇਮਪ੍ਰੈਸ਼ਨ ਈਕੋਕਲੀਨ ਅਲਟਰਾ ਲਗਜ਼ਰੀ ਇਮਲਸ਼ਨ ਗੋਲਡਨ ਪੀਕੌਕ ਤਕਨੀਕੀ
2010-11 ਇਕੋਨੋਮਿਕ ਟਾਈਮਜ਼ ਇੰਡੀਅਨ ਮੈਨੁਫੈਕਚਰਿੰਗ ਐਕਸੀਲੈਂਸ ਅਵਾਰਡ - ਸਿਲਵਰ ਫ਼ਰੌਸਟ ਐਂਡ ਸੁਲੀਵਾਨ ਨਿਰਮਾਣ
2010-11 ਸੁਰੱਖਿਆ ਪ੍ਰਬੰਧਨ ਪ੍ਰਣਾਲੀ ਲਈ 5 ਸਟਾਰ - ਲੋਟ ਅਤੇ ਬਾਵਲ ਬ੍ਰਿਟਿਸ਼ ਸੇਫਟੀ ਕੌਂਸਲ ਈਐਚਐਸ
2009-10 ਪ੍ਰੋਡਕਟ ਆਫ ਦੀ ਈਯਰ - ਨੈਰੋਲੈਕ ਐਕਸਲ ਟੋਟਲ ਵਰਲਡਜ਼ ਲਾਰਜੈਸਟ ਇੰਡੀਪੈਨਡੈਂਟ ਸਰਵੇ ਕਾਰਪੋਰੇਟ
2009-10 ਊਰਜਾ ਸਾਂਭ ਅਵਾਰਡਜ਼ ਵਿੱਚ ਦਿਲਾਸਾ ਇਨਾਮ ਟਾਟਾ ਪਾਵਰ ਈਐਚਐਸ
2009-10 ਸੁਧਾਰ ਅਤੇ ਇਨੋਵੇਸ਼ਨ ਕਿਮਪਰੋ ਅਵਾਰਡ ਤਕਨੀਕੀ
2009-10 ਇਨੋਵੇਟਿਵ ਉਤਪਾਦ/ਸੇਵਾ ਅਵਾਰਡ-3ਸੀ1ਬੀ ਟੈਕਨੋਲਾਜੀ ਆਟੋਮੋਟਿਵ ਪੇਂਟਜ਼ ਗੋਲਡਨ ਪੀਕੌਕ ਤਕਨੀਕੀ
2009-10 ਵਾਤਾਵਰਨ ਪ੍ਰਬੰਧਨ ਅਵਾਰਡ ਗੋਲਡਨ ਪੀਕੌਕ ਈਐਚਐਸ
2009-10 ਪਾਊਡਰ ਕੋਟਿੰਗਜ਼ ਵਿੱਚ ਨਵੇਂ ਵਿਕਾਸ ਰਾਹੀਂ ਸਭ ਤੋਂ ਵੱਧ ਸਰਗਰਮ ਯੋਗਦਾਨ ਗੋਦਰੇਜ ਐਪਲਾਇਨਸਿਜ਼ ਲਿਮਿਟਡ ਤਕਨੀਕੀ
2009-10 ਏਸ਼ੀਅਨ ਨਿਰਮਾਣ ਉੱਤਮਤਾ ਅਵਾਰਡ - ਸਿਲਵਰ ਫ਼ਰੌਸਟ ਐਂਡ ਸੁਲੀਵਾਨ ਨਿਰਮਾਣ
2009-10 ਪੇਂਟਜ਼ ਅਤੇ ਕੋਟਿੰਗਜ਼ ਸੈਕਟਰ ਵਿੱਚ ਆਊਟ ਸਟੈਂਡਿੰਗ ਕੰਪਨੀ ਈਪੀਸੀ ਵਰਲਡ ਅਵਾਰਡਜ਼ ਕਾਰਪੋਰੇਟ
2008-09 ਪ੍ਰੋਡਕਟ ਆਫ ਦੀ ਈਯਰ - ਬਿਊਟੀ ਫਲੈਕਸੀ ਵਰਲਡਜ਼ ਲਾਰਜੈਸਟ ਇੰਡੀਪੈਨਡੈਂਟ ਸਰਵੇ ਕਾਰਪੋਰੇਟ
2008-09 ਟ੍ਰਸਟਡ ਬ੍ਰਾਂਡਜ਼ - ਗੋਲਡ ਅਵਾਰਡ ਰੀਡਰਜ਼ ਡਾਈਜੈਸਟ ਮਾਰਕੀਟਿੰਗ
2008-09 ਸੁਧਾਰ ਅਤੇ ਇਨੋਵੇਸ਼ਨ ਕਿਮਪਰੋ ਅਵਾਰਡ ਤਕਨੀਕੀ
2008-09 ਬਾਵਲ ਪਲਾਂਟ - ਗੋਲਡ ਗ੍ਰੀਨਟੈਕ ਇਨਵਾਇਰਮੈਂਟ ਐਕਸੀਲੈਂਸ ਸਪਲਾਈ ਚੇਨ
2008-09 ਭਾਰਤੀ ਨਿਰਮਾਣ ਉੱਤਮਤਾ ਅਵਾਰਡ - ਗੋਲਡ ਫ਼ਰੌਸਟ ਐਂਡ ਸੁਲੀਵਾਨ ਨਿਰਮਾਣ
2008-09 ਗੋਲਡ ਐਸੋਸੀਏਸ਼ਨ ਆਫ ਬਿਜ਼ਨਸ ਕਮਿਊਨੀਕੇਟਰਜ਼ ਆਫ ਇੰਡੀਆ ਮਾਰਕੀਟਿੰਗ
2007-08 ਟ੍ਰਸਟਡ ਬ੍ਰਾਂਡਜ਼ - ਗੋਲਡ ਅਵਾਰਡ ਰੀਡਰਜ਼ ਡਾਈਜੈਸਟ ਮਾਰਕੀਟਿੰਗ
2007-08 ਸਭ ਤੋਂ ਵਧੀਆ ਏਪੀਓ ਇੰਪਲੀਮੈਂਟੇਸ਼ਨ ਪੀਸੀ ਕਵੈਸਟ ਆਈਟੀ ਮੈਗਜ਼ੀਨ ਆਈਟੀ
2007-08 ਕਾਰਪੋਰੇਟ ਗਵਰਨੈਂਸ ਵਿੱਚ ਰਾਸ਼ਟਰੀ ਅਵਾਰਡ ਆਈਸੀਐਸਆਈ - ਇੰਸਟੀਟਯੂਟ ਆਫ ਕੰਪੰਟ ਸੈਕਰੇਟ੍ਰੀਜ਼ ਕਾਰਪੋਰੇਟ
2007-08 ਪੇਰੁੰਗੁਦੀ - ਸਿਲਵਰ ਗਰੇਨਟੈਕ ਵਾਤਾਵਰਨ ਉੱਤਮਤਾ ਸਪਲਾਈ ਚੇਨ
2007-08 ਬਾਵਲ ਪਲਾਂਟ - ਗੋਲਡ ਗ੍ਰੀਨਟੈਕ ਇਨਵਾਇਰਮੈਂਟ ਐਕਸੀਲੈਂਸ ਸਪਲਾਈ ਚੇਨ
2007-08 ਭਾਰਤੀ ਉਦਯੋਗਿਕ ਪੇਂਟਜ਼ ਮਾਰਕੀਟ ਵਿੱਚ ਮਾਰਕੀਟ ਲੀਡਰਸ਼ਿਪ ਅਵਾਰਡ ਫ਼ਰੌਸਟ ਐਂਡ ਸੁਲੀਵਾਨ ਕਾਰਪੋਰੇਟ
2007-08 ਸਭ ਤੋਂ ਵਧੀਆ ਕੇਸ ਅਧਿਐਨ ਐਮਵੀਜ਼ 2007 ਮਾਰਕੀਟਿੰਗ
2007-08 ਸਭ ਤੋਂ ਵਧੀਆ ਮੀਡੀਆ ਰਣਨੀਤੀ - ਸਿਲਵਰ ਐਮਵੀਜ਼ 2007 ਮਾਰਕੀਟਿੰਗ
2007-08 ਸਭ ਤੋਂ ਵਧੀਆ ਏਕੀਕ੍ਰਿਤ ਮੁਹਿੰਮ - ਸਿਲਵਰ ਐਮਵੀਜ਼ 2007 ਮਾਰਕੀਟਿੰਗ
2007-08 ਸਭ ਤੋਂ ਵਧੀਆ ਮੀਡੀਆ ਇਨੋਵੇਸ਼ਨ - ਗੋਲਡ ਐਮਵੀਜ਼ 2007 ਮਾਰਕੀਟਿੰਗ
2007-08 ਹਾਲ ਔਫ ਫੇਮ ਸੀਟੀਓ ਫੋਰਮ ਆਈਟੀ
2007-08 ਬ੍ਰੋਨਜ਼ ਕੈਨਜ਼ ਮਾਰਕੀਟਿੰਗ
2006-07 ਟ੍ਰਸਟਡ ਬ੍ਰਾਂਡਜ਼ - ਗੋਲਡ ਅਵਾਰਡ ਰੀਡਰਜ਼ ਡਾਈਜੈਸਟ ਮਾਰਕੀਟਿੰਗ
2006-07 ਰਾਸ਼ਟਰੀ ਗੁਣਵੱਤਾ ਅਵਾਰਡ - ਸ਼ਲਾਘਾ ਸਰਟੀਫਿਕੇਟ ਆਰਬੀਐਨਕਿਊਏ ਨਿਰਮਾਣ
2006-07 ਸੀਐਸਆਰ ਰਿਪੋਰਟ - ਗੋਲਡ ਟ੍ਰਾਫੀ ਏਬੀਸੀਆਈ ਅਵਾਰਡ ਐਚਆਰ
2005-06 ਰਾਸ਼ਟਰੀ ਊਰਜਾ ਬਚਾਵ - ਜੈਨਪੁਰ ਮਿਨੀਸਟਰੀ ਆਫ ਪਾਵਰ - ਜੀਓਆਈ ਈਐਚਐਸ
2005-06 ਕਾਰਪੋਰੇਟ ਗਵਰਨੈਂਸ ਅਵਾਰਡ ਗੋਲਡਨ ਪੀਕੌਕ ਸੈਕ੍ਰਿਟੇਰੀਅਲ
2005-06 ਵਾਤਾਵਰਨ ਪ੍ਰਬੰਧਨ ਅਵਾਰਡ ਗੋਲਡਨ ਪੀਕੌਕ ਈਐਚਐਸ
2005-06 ਸਿਲਵਰ ਟ੍ਰਾਫੀ - ਸਭ ਤੋਂ ਵਧੀਆ ਵਿਗਿਆਪਨ ਏਏਏਆਈ ਮਾਰਕੀਟਿੰਗ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ