ਭਾਸ਼ਾਵਾਂ

ਨੇਰੋਲੈਕ ਐਕਸਲ ਐਲਕਲੀ ਪ੍ਰਾਈਮ

ਵਿਸ਼ੇਸ਼ਤਾਵਾਂ ਅਤੇ ਲਾਭ

Good Opacity
ਲੁਕਾਉਣ ਦੀ ਬਿਹਤਰ ਸਮਰੱਥਾ
Low VOC
ਘੱਟ (VOC)
Seals Chalky Surfaces & Enhances Life
ਕੰਧਾਂ ਨੂੰ ਝੜਨ ਤੋਂ ਰੋਕੇ ਅਤੇ ਉਮਰ ਵਧਾਏ
Excellent Water Repellency
ਪਾਣੀ ਨੂੰ ਦੂਰ ਰੱਖਣ ਦੀ ਉੱਤਮ ਸਮਰੱਥਾ

ਤਕਨੀਕੀ ਵੇਰਵਾ

ਰੰਗ
ਰੰਗ

​ਚਿੱਟਾ

ਟੁੱਟਣ ‘ਤੇ ਭਰਾਈ
ਟੁੱਟਣ ‘ਤੇ ਭਰਾਈ

​>100

ਸੁੱਕਣ ਦਾ ਸਮਾਂ
ਸੁੱਕਣ ਦਾ ਸਮਾਂ

​30 ਮਿੰਟ

ਘਣਤਾ/ਖ਼ਾਸ ਗੰਭੀਰਤਾ

​1.220 +/- 0.03

ਖਿੱਚਣ ਦੀ ਤਾਕਤ

​>2

ਬੋਂਡਿੰਗ ਦੀ ਤਾਕਤ
ਬੋਂਡਿੰਗ ਦੀ ਤਾਕਤ

​ਉੱਤਮ ਸੁਰਾਖ਼ ਮੁਕਤ ਹੇਠਲੀ ਸਤ੍ਹਾ

ਖਰਾਬ ਮੌਸਮ ਤੋਂ ਬਚਾਓ ਸਮਰੱਥਾ
ਖਰਾਬ ਮੌਸਮ ਤੋਂ ਬਚਾਓ ਸਮਰੱਥਾ

​ਉੱਤਮ

ਸ਼ੇਡਜ਼ ਦੀ ਰੇਂਜ

ਇਨੇਮਲ ਸ਼ੇਡ ਕਾਰਡ ਅਤੇ ਕਲਰ ਸਕੇਪਸ ਵਿੱਚ ਮੌਜੂਦ ਰੰਗਾਂ ਦੇ ਨਾਲ ਤੁਹਾਡਾ ਘਰ ਸ਼ਾਨਦਾਰ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਪਰਿਵਾਰ ਲਈ ਉਸ ਵਿੱਚ ਸਾਹ ਲੈਣਾ ਸੌਖਾ ਹੋ ਜਾਂਦਾ ਹੈ।

ਇੱਥੇ ਵੇਖੋ

ਵਰਤੋਂ ਕਰਨ ਦੇ ਸੁਝਾਅ

ਸੇਟਿਨ ਇਨੇਮਲ ਤੋਂ ਵਧੀਆ ਨਤੀਜੇ ਲੈਣ ਦੇ ਲਈ ਨੇਰੋਲੈਕ ਦੇ ਮਾਹਿਰਾਂ ਦੁਆਰਾ ਦਿੱਤੇ ਗਏ ਵਰਤੋਂ ਦੇ ਸੁਝਾਅ ਅਪਣਾਓ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ