ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਨੇਰੋਲੈਕ ਐਕਸਲ ਮਾਈਕਾ ਮਾਰਬਲ

ਵਿਸ਼ੇਸ਼ਤਾਵਾਂ ਅਤੇ ਲਾਭ

Water barrier protection
ਪਾਣੀ ਦੀ ਰੁਕਾਵਟ ਸੁਰੱਖਿਆ
Good Opacity
ਲੁਕਾਉਣ ਦੀ ਬਿਹਤਰ ਸਮਰੱਥਾ
Good Coverage
ਚੰਗੀ ਕਵਰੇਜ
Low VOC
ਘੱਟ (VOC)
Very Good Colour Retention
ਰੰਗਾਂ ਨੂੰ ਰੱਖੇ ਸੁਰੱਖਿਅਤ
Low Dust Pick Up
ਮਿੱਟੀ ਅਤੇ ਗੰਦਗੀ ਨਾ ਚਿਪਕਣ ਦੇਵੇ
Improved Anti Algal Performance
ਬਿਹਤਰ ਜੰਗਾਲ ਰੋਕੂ
Heat Guard Technology keeps home upto 5° cooler
ਹੀਟ ਗਾਰਡ ਤਕਨੀਕ ਜੋ ਘਰ ਨੂੰ ਰੱਖੇ 5 ਡਿਗਰੀ ਤੱਕ ਠੰਡਾ

ਤਕਨੀਕੀ ਵੇਰਵਾ

ਕਵਰੇਜ
ਕਵਰੇਜ

​9.29 - 11.15 sq.m/L/coat ਜਦੋਂ ਆਮ ਚਿਣਾਈ ਕੀਤੀ ਗਈ ਸਤ੍ਹਾ ‘ਤੇ ਬੁਰਸ਼ ਦੁਬਾਰਾ ਲਗਾਇਆ ਜਾਵੇ

ਸੁੱਕਣ ਦਾ ਸਮਾਂ
ਸੁੱਕਣ ਦਾ ਸਮਾਂ

​ਸਤ੍ਹਾ ਸੁੱਕਣ ਦਾ ਸਮਾਂ-30 ਮਿੰਟ

ਪਤਲੇ ਕਰਨ ਦੀ ਸੀਮਾ
ਪਤਲੇ ਕਰਨ ਦੀ ਸੀਮਾ

​ਸੈਲਫ਼-ਪ੍ਰਾਈਮਿੰਗ – ਪਾਣੀ ਦੇ ਨਾਲ ਪਤਲਾ ਕਰਕੇ 100% ਘਣਤਾ ਉੱਪਰੀ ਕੋਟ – ਪਾਣੀ ਦੇ ਨਾਲ ਪਤਲਾ ਕਰਕੇ ਵੱਧ ਤੋਂ ਵੱਧ 40% ਘਣਤਾ

VOC

​< ਜਾਂ = 5 ਗ੍ਰਾਮ ਪ੍ਰਤੀ ਲੀਟਰ

ਰੀਕੋਟਿੰਗ
ਰੀਕੋਟਿੰਗ

​ਘੱਟ ਤੋਂ ਘੱਟ 4 -6 ਘੰਟੇ (@27°±2°C ਅਤੇ ਆਰਐਚ 60 ± 5%)

ਗਲਾਸ ਲੇਵਲ/ਸ਼ੀਨ ਲੇਵਲ
ਗਲਾਸ ਲੇਵਲ/ਸ਼ੀਨ ਲੇਵਲ

​ਹਲਕੀ ਚਮਕ

ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ
ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ

​24 ਘੰਟਿਆਂ ਦੇ ਅੰਦਰ

ਫਲੈਸ਼ ਪੁਆਇੰਟ
ਫਲੈਸ਼ ਪੁਆਇੰਟ

​ਘੱਟ

ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ
ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ

​25-30 – ਬੁਰਸ਼ ਦੁਆਰਾ, 35-40 – ਰੋਲਰ ਦੁਆਰਾ

ਸ਼ੇਡਜ਼ ਦੀ ਰੇਂਜ

ਇਨੇਮਲ ਸ਼ੇਡ ਕਾਰਡ ਅਤੇ ਕਲਰ ਸਕੇਪਸ ਵਿੱਚ ਮੌਜੂਦ ਰੰਗਾਂ ਦੇ ਨਾਲ ਤੁਹਾਡਾ ਘਰ ਸ਼ਾਨਦਾਰ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਪਰਿਵਾਰ ਲਈ ਉਸ ਵਿੱਚ ਸਾਹ ਲੈਣਾ ਸੌਖਾ ਹੋ ਜਾਂਦਾ ਹੈ।

ਇੱਥੇ ਵੇਖੋ

ਵਰਤੋਂ ਕਰਨ ਦੇ ਸੁਝਾਅ

ਸੇਟਿਨ ਇਨੇਮਲ ਤੋਂ ਵਧੀਆ ਨਤੀਜੇ ਲੈਣ ਦੇ ਲਈ ਨੇਰੋਲੈਕ ਦੇ ਮਾਹਿਰਾਂ ਦੁਆਰਾ ਦਿੱਤੇ ਗਏ ਵਰਤੋਂ ਦੇ ਸੁਝਾਅ ਅਪਣਾਓ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ