ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਨੇਰੋਲੈਕ ਐਕਸਲ ਟੋਟਲ

ਵਿਸ਼ੇਸ਼ਤਾਵਾਂ ਅਤੇ ਲਾਭ

Unique Siloxane Polymer
ਅਨੋਖਾ ਸਿਲੋਕਸੇਨ ਪੋਲੀਮਰ
Excellent Durability
ਬਹੁਤ ਜ਼ਿਆਦਾ ਟਿਕਾਊ
Strong Adhesion to Masonry Substrates
ਚਿਣਾਈ ਕੀਤੀਆਂ ਗਈਆਂ ਸਤ੍ਹਾਵਾਂ ਨਾਲ ਮਜ਼ਬੂਤੀ ਨਾਲ ਚਿਪਕੇ
Very Wide Range of Colours
ਰੰਗਾਂ ਦੀ ਵਿਆਪਕ ਰੇਂਜ
Excellent Water Repellency
ਪਾਣੀ ਨੂੰ ਦੂਰ ਰੱਖਣ ਦੀ ਉੱਤਮ ਸਮਰੱਥਾ
Excellent Resistance to Algae Growth
ਜੰਗਾਲ ਦੇ ਵਾਧੇ ਵਿੱਚ ਲਗਾਵੇ ਰੋਕ
7 Year Warranty**
7 ਸਾਲ ਦੀ ਗਾਰੰਟੀ**
Excellent Dirt Pick Up Resistance
ਮਿੱਟੀ ਅਤੇ ਗੰਦਗੀ ਨੂੰ ਦੂਰ ਰੱਖਣ ਦੀ ਅਦਭੁਤ ਸਮਰੱਥਾ
High Sheen Finish
ਸ਼ਾਨਦਾਰ ਚਮਕਦਾਰ ਫਿਨਿਸ਼
Heat Guard Technology keeps home upto 5° cooler
ਹੀਟ ਗਾਰਡ ਤਕਨੀਕ ਜੋ ਘਰ ਨੂੰ ਰੱਖੇ 5 ਡਿਗਰੀ ਤੱਕ ਠੰਡਾ

ਤਕਨੀਕੀ ਵੇਰਵਾ

ਕਵਰੇਜ
ਕਵਰੇਜ

​13.01-14.87 sq.m/L/Coat ਜਦੋਂ ਆਮ ਚਿਣਾਈ ਕੀਤੀ ਗਈ ਸਤ੍ਹਾ ‘ਤੇ ਬੁਰਸ਼ ਦੁਆਰਾ ਲਗਾਇਆ ਜਾਵੇ

ਪਤਲੇ ਕਰਨ ਦੀ ਸੀਮਾ
ਪਤਲੇ ਕਰਨ ਦੀ ਸੀਮਾ

​ਸੈਲਫ਼-ਪ੍ਰਾਈਮਿੰਗ – ਪਾਣੀ ਦੇ ਨਾਲ ਪਤਲਾ ਕਰਕੇ 100% ਘਣਤਾ
ਉੱਪਰੀ ਕੋਟ – ਪਾਣੀ ਦੇ ਨਾਲ ਪਤਲਾ ਕਰਕੇ 40% ਘਣਤਾ

ਸੁੱਕਣ ਦਾ ਸਮਾਂ
ਸੁੱਕਣ ਦਾ ਸਮਾਂ

​ਸਤ੍ਹਾ ਸੁੱਕਣ ਦਾ ਸਮਾਂ-30 ਮਿੰਟ

ਫਲੈਸ਼ ਪੁਆਇੰਟ
ਫਲੈਸ਼ ਪੁਆਇੰਟ

​ਉਪਲੱਬਧ ਨਹੀਂ

ਰੀਕੋਟਿੰਗ
ਰੀਕੋਟਿੰਗ

​ਘੱਟ ਤੋਂ ਘੱਟ 4 -6 ਘੰਟੇ (@27°± 2°C ਅਤੇ ਆਰਐਚ 60 ± 5%)

ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ
ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ

​24 ਘੰਟਿਆਂ ਦੇ ਅੰਦਰ .

ਗਲਾਸ ਲੇਵਲ/ਸ਼ੀਨ ਲੇਵਲ
ਗਲਾਸ ਲੇਵਲ/ਸ਼ੀਨ ਲੇਵਲ

​ਚਮਕੀਲਾ (ਸ਼ੀਨ)

ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ
ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ

​25-30: ਬੁਰਸ਼
35-40: ਰੋਲਰ

VOC

​< 5 ਗ੍ਰਾਮ ਪ੍ਰਤੀ ਲੀਟਰ

ਧੋਣਾ
ਧੋਣਾ

​ਉੱਚ

ਸ਼ੇਡਜ਼ ਦੀ ਰੇਂਜ

ਇਨੇਮਲ ਸ਼ੇਡ ਕਾਰਡ ਅਤੇ ਕਲਰ ਸਕੇਪਸ ਵਿੱਚ ਮੌਜੂਦ ਰੰਗਾਂ ਦੇ ਨਾਲ ਤੁਹਾਡਾ ਘਰ ਸ਼ਾਨਦਾਰ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਪਰਿਵਾਰ ਲਈ ਉਸ ਵਿੱਚ ਸਾਹ ਲੈਣਾ ਸੌਖਾ ਹੋ ਜਾਂਦਾ ਹੈ।

ਇੱਥੇ ਵੇਖੋ

ਵਰਤੋਂ ਕਰਨ ਦੇ ਸੁਝਾਅ

ਸੇਟਿਨ ਇਨੇਮਲ ਤੋਂ ਵਧੀਆ ਨਤੀਜੇ ਲੈਣ ਦੇ ਲਈ ਨੇਰੋਲੈਕ ਦੇ ਮਾਹਿਰਾਂ ਦੁਆਰਾ ਦਿੱਤੇ ਗਏ ਵਰਤੋਂ ਦੇ ਸੁਝਾਅ ਅਪਣਾਓ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ