ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਨੇਰੋਲੈਕ ਸੁਰੱਖਿਆ ਐਡਵਾਂਸ

ਵਿਸ਼ੇਸ਼ਤਾਵਾਂ ਅਤੇ ਲਾਭ

Superior Protection to Algal Growth
ਜੰਗਾਲ ਦੇ ਖਿਲਾਫ ਬਿਹਤਰ ਸੁਰੱਖਿਆ
Smooth & Pleasing Finish with Sheen
ਮੁਲਾਇਮ ਅਤੇ ਮਨਮੋਹਣੀ ਫ਼ਿਨਿਸ਼
Resistance to Peeling
ਛਿੱਲ/ਪੀਲਿੰਗ ਨੂੰ ਰੋਕੇ
Low Dust Pick Up
ਮਿੱਟੀ ਅਤੇ ਗੰਦਗੀ ਨਾ ਚਿਪਕਣ ਦੇਵੇ
Durability
ਟਿਕਾਊ
Extra Coverage
ਵਾਧੂ ਕਵਰੇਜ
Very Good Opacity & Whiteness
ਬਹੁਤ ਚਿੱਟਾ ਅਤੇ ਅਪਾਰਦਰਸ਼ੀ

ਤਕਨੀਕੀ ਵੇਰਵਾ

ਕਵਰੇਜ
ਕਵਰੇਜ

​9.29-12.08 Sq.Mt/Ltr/Coat ਜਦੋਂ ਆਮ ਚਿਣਾਈ ਕੀਤੀ ਗਈ ਸਤ੍ਹਾ ‘ਤੇ ਬੁਰਸ਼ ਦੁਆਰਾ ਲਗਾਇਆ ਜਾਵੇ

ਪਤਲੇ ਕਰਨ ਦੀ ਸੀਮਾ
ਪਤਲੇ ਕਰਨ ਦੀ ਸੀਮਾ

​ਸੈਲਫ਼-ਪ੍ਰਾਈਮਿੰਗ – ਪਾਣੀ ਦੇ ਨਾਲ ਪਤਲਾ ਕਰਕੇ 100% ਘਣਤਾ
ਉੱਪਰੀ ਕੋਟ – ਪਾਣੀ ਦੇ ਨਾਲ ਪਤਲਾ ਕਰਕੇ 70 – 75% ਘਣਤਾ

ਸੁੱਕਣ ਦਾ ਸਮਾਂ
ਸੁੱਕਣ ਦਾ ਸਮਾਂ

​ਸਤ੍ਹਾ ਸੁੱਕਣ ਦਾ ਸਮਾਂ-30 ਮਿੰਟ

ਫਲੈਸ਼ ਪੁਆਇੰਟ
ਫਲੈਸ਼ ਪੁਆਇੰਟ

​ਉਪਲੱਬਧ ਨਹੀਂ

ਰੀਕੋਟਿੰਗ
ਰੀਕੋਟਿੰਗ

​ਟ ਤੋਂ ਘੱਟ 4 -6 ਘੰਟੇ (@27°± 2°C ਅਤੇ ਆਰਐਚ 60 ± 5%)

ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ
ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ

​24 ਘੰਟਿਆਂ ਦੇ ਅੰਦਰ

ਗਲਾਸ ਲੇਵਲ/ਸ਼ੀਨ ਲੇਵਲ
ਗਲਾਸ ਲੇਵਲ/ਸ਼ੀਨ ਲੇਵਲ

​ਚਮਕੀਲਾ

ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ
ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ

​20-25: ਬੁਰਸ਼
20-25: ਰੋਲਰ

VOC

​<50 ਗ੍ਰਾਮ ਪ੍ਰਤੀ ਲੀਟਰ

ਧੋਣਾ
ਧੋਣਾ

​ਹਾਂ

ਸ਼ੇਡਜ਼ ਦੀ ਰੇਂਜ

ਇਨੇਮਲ ਸ਼ੇਡ ਕਾਰਡ ਅਤੇ ਕਲਰ ਸਕੇਪਸ ਵਿੱਚ ਮੌਜੂਦ ਰੰਗਾਂ ਦੇ ਨਾਲ ਤੁਹਾਡਾ ਘਰ ਸ਼ਾਨਦਾਰ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਪਰਿਵਾਰ ਲਈ ਉਸ ਵਿੱਚ ਸਾਹ ਲੈਣਾ ਸੌਖਾ ਹੋ ਜਾਂਦਾ ਹੈ।

ਇੱਥੇ ਵੇਖੋ

ਵਰਤੋਂ ਕਰਨ ਦੇ ਸੁਝਾਅ

ਸੇਟਿਨ ਇਨੇਮਲ ਤੋਂ ਵਧੀਆ ਨਤੀਜੇ ਲੈਣ ਦੇ ਲਈ ਨੇਰੋਲੈਕ ਦੇ ਮਾਹਿਰਾਂ ਦੁਆਰਾ ਦਿੱਤੇ ਗਏ ਵਰਤੋਂ ਦੇ ਸੁਝਾਅ ਅਪਣਾਓ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ