ਭਾਸ਼ਾਵਾਂ

Buy
X
Get in touch
 
1 Start 2 Complete
X
Get in touch
 
1 Start 2 Complete
Send OTP
ਜਮ੍ਹਾਂ ਕਰੋ

ਬਿਊਟੀ ਸਿਲਵਰ

ਵਿਸ਼ੇਸ਼ਤਾਵਾਂ ਅਤੇ ਲਾਭ

Ease of Application
ਵਰਤੋਂ ਵਿੱਚ ਆਸਾਨ
Economical Product with Optimum Performance
ਵਧੀਆ ਪ੍ਰਦਰਸ਼ਨ ਵਾਲਾ ਕਿਫਾਇਤੀ ਉਤਪਾਦ
Smooth & pleasing Matt Finish
ਚੀਕਣੀ ਅਤੇ ਆਕਰਸ਼ਕ ਮੈਟ ਫਿਨਿਸ਼
High Washability
ਆਸਾਨੀ ਨਾਲ ਧੋਣ ਦੀ ਯੋਗਤਾ
Good Fungal Resistance
ਕੰਧਾਂ ਵਿੱਚ ਉੱਲੀ ਨਾ ਲੱਗਣ ਦੇਵੇ

ਤਕਨੀਕੀ ਵੇਰਵਾ

ਕਵਰੇਜ
ਕਵਰੇਜ

​19.51-22.30 sq.m/L/Coat, ਜਦੋਂ ਇੱਕ ਚੀਕਣੀ ਅਤੇਨਾ ਸੁੱਕਣ ਵਾਲੀ ਸਤ੍ਹਾ ‘ਤੇ ਲਗਾਇਆ ਜਾਵੇ

ਪਤਲੇ ਕਰਨ ਦੀ ਸੀਮਾ
ਪਤਲੇ ਕਰਨ ਦੀ ਸੀਮਾ

​ਪਾਣੀ ਦੀ ਵਰਤੋਂ ਨਾਲ ਮਾਤਰਾ ਵਿੱਚ ਵੱਧ ਤੋਂ ਵੱਧ 20%

ਸੁੱਕਣ ਦਾ ਸਮਾਂ
ਸੁੱਕਣ ਦਾ ਸਮਾਂ

​ਸਤ੍ਹਾ ਸੁੱਕਣ ਦਾ ਸਮਾਂ – 30 ਮਿੰਟ

ਫਲੈਸ਼ ਪੁਆਇੰਟ
ਫਲੈਸ਼ ਪੁਆਇੰਟ

​ਲਾਗੂ ਨਹੀਂ

ਰੀਕੋਟਿੰਗ
ਰੀਕੋਟਿੰਗ

​ਘੱਟ ਤੋਂ ਘੱਟ 4 -6 ਘੰਟੇ (@27°± 2°C ਅਤੇ RH 60 ± 5%)

ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ
ਪਤਲੇ ਕੀਤੇ ਗਏ ਪੇਂਟ ਨੂੰ ਕਦੋਂ ਤੱਕ ਵਰਤਿਆ ਜਾਣਾ ਚਾਹੀਦਾ ਹੈ

​24 ਘੰਟਿਆਂ ਦੇ ਅੰਦਰ

ਗਲਾਸ ਲੇਵਲ/ਸ਼ੀਨ ਲੇਵਲ
ਗਲਾਸ ਲੇਵਲ/ਸ਼ੀਨ ਲੇਵਲ

​ਮੈਟ

ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ
ਡਰਾਈ ਫਿਲਮ ਦੀ ਮੋਟਾਈ (ਮਾਈਕ੍ਰੋਂਸ ਵਿੱਚ) ਪ੍ਰਤੀ ਕੋਟ

​15-20:ਬੁਰਸ਼
25-30:ਰੋਲਰ

VOC

​<50 ਗ੍ਰਾਮ ਪ੍ਰਤੀ ਲੀਟਰ

ਧੋਣਾ
ਧੋਣਾ

​ਮੱਧਮ/ਸੀਮਿਤ

ਸ਼ੇਡਜ਼ ਦੀ ਰੇਂਜ

ਇਨੇਮਲ ਸ਼ੇਡ ਕਾਰਡ ਅਤੇ ਕਲਰ ਸਕੇਪਸ ਵਿੱਚ ਮੌਜੂਦ ਰੰਗਾਂ ਦੇ ਨਾਲ ਤੁਹਾਡਾ ਘਰ ਸ਼ਾਨਦਾਰ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਪਰਿਵਾਰ ਲਈ ਉਸ ਵਿੱਚ ਸਾਹ ਲੈਣਾ ਸੌਖਾ ਹੋ ਜਾਂਦਾ ਹੈ।

ਇੱਥੇ ਵੇਖੋ

ਵਰਤੋਂ ਕਰਨ ਦੇ ਸੁਝਾਅ

ਸੇਟਿਨ ਇਨੇਮਲ ਤੋਂ ਵਧੀਆ ਨਤੀਜੇ ਲੈਣ ਦੇ ਲਈ ਨੇਰੋਲੈਕ ਦੇ ਮਾਹਿਰਾਂ ਦੁਆਰਾ ਦਿੱਤੇ ਗਏ ਵਰਤੋਂ ਦੇ ਸੁਝਾਅ ਅਪਣਾਓ।

ਹੋਰ ਜਾਣਕਾਰੀ

ਪ੍ਰੇਰਣਾ ਲਓ

ਆਪਣੇ ਘਰ ਨਾਲ ਬਾਖੂਬੀ ਮੇਲ ਖਾਣ ਵਾਲਾ ਪੇਂਟ ਇੱਥੇ ਲੱਭੋ।.

ਪੇਂਟਿੰਗ ਦੀਆਂਟਿੱਪਣੀਆਂ ਅਤੇ ਸੁਝਾਅ

ਕਈ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਬੱਸ ਤੁਹਾਡੇ ਵਿਸ਼ੇਸ਼ ਨਜ਼ਰੀਏ ਦੀ ਲੋੜ ਹੁੰਦੀ ਹੈ ਕੰਧਾਂ ਨੂੰ ਸਜਾਉਣ ਦੇ 6 ਸਧਾਰਨ ਤਰੀਕੇ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਅਜ਼ਮਾ ਕੇ ਆਪਣੀਆਂ ਕੰਧਾਂ ਨੂੰ ਮਨਚਾਹੇ ਅੰਦਾਜ਼ ਨਾਲ ਸਜਾ ਸਕਦੇ ਹੋ ।

ਲੱਭੋ

ਪ੍ਰੇਰਣਾਸਰੋਤ/ ਪ੍ਰੇਰਣਾ ਜਗਾਓ

ਦੁਨੀਆ ਭਰ ਤੋਂ ਸਭ ਤੋਂ ਖੂਬਸੂਰਤ ਸਜਾਵਟ ਚੁਣਕੇ ਕਲਾ ਦੀ ਸਿਰਜਣਾ ਦੇ ਵੱਲ ਕਦਮ ਵਧਾਓ

ਲੱਭੋ

ਨਵੀਨਤਮਟਰੈਂਡਸ

ਦੁਨੀਆ ਦੇ ਸਭ ਤੋਂ ਵੱਧ ਪ੍ਰਸਿੱਧ ਰੰਗਾਂ ਅਤੇ ਡਿਜ਼ਾਈਨ ਟਰੈਂਡਸ ਵਿੱਚੋਂ ਚੁਣੋ ਜੋ ਤੁਹਾਡੇ ਮਨ ਨੂੰ ਪਸੰਦ ਆਉਣ

ਲੱਭੋ

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ