ਭਾਸ਼ਾਵਾਂ

ਐਨਵੀਜ਼ਨ

ਨੈਰੋਲੈਕ ਘਰ ਦੇ ਮਾਲਕਾਂ ਨੂੰ ਪ੍ਰਦਾਨ ਕਰਦਾ ਹੈ ਪੂਰਵ – ਦਰਸ਼ਨ ਦੀ ਸਹੂਲਤ।.

ਅਸਲ ਪੇਂਟਿੰਗ ਤੋਂ ਪਹਿਲਾਂ, ਸੀਮੁਲੇਤਰ ਸਾਫਟਵੇਅਰ ਦੀ ਮਦਦ ਨਾਲ ਖਪਤਕਾਰ ਆਪਣੇ ਘਰ ਦੀਆਂ ਤਸਵੀਰਾਂ ‘ਤੇ ਵੱਖ-ਵੱਖ ਰੰਗ ਯੋਜਨਾਵਾਂ ਨੂੰ ਅਜ਼ਮਾ ਕੇ ਵੇਖ ਸਕਦੇ ਹਨ ਅਤੇ ਉਨ੍ਹਾਂ ਵਿੱਚੋਂ ਆਪਣੇ ਮਨਪਸੰਦ ਰੰਗਾਂ ਦੇ ਸਹੀ ਸੁਮੇਲ ਨੂੰ ਚੁਣ ਸਕਦੇ ਹਨ।  ਖਪਤਕਾਰ ਕਿਸੇ ਵੀ ਡੀਲਰ ਕਾਊਂਟਰ ‘ਤੇ ਇਸਦੇ ਲਈ ਬੇਨਤੀ ਕਰ ਸਕਦੇ ਹਨ।  ਕੇਐਨਪੀ  ਦੇ ਕਰਮਚਾਰੀ ਸਾਈਟ ਦਾ ਦੌਰਾ ਕਰਕੇ ਤਸਵੀਰਾਂ ਲੈਂਦੇ ਹਨ ਅਤੇ ਉਨ੍ਹਾਂ ਨੂੰ ਅੱਪਲੋਡ ਕਰ ਦਿੰਦੇ ਹਨ।

ਇਸ ਤੋਂ ਬਾਅਦ ਘਰ ਦੇ ਰੰਗ ਦੇ ਵੱਖ-ਵੱਖ ਸਮੇਲਾਂ ਦੀਆਂ ਤਸਵੀਰਾਂ ਦੇ ਬਦਲ ਉਪਲਬਧ ਕਰਵਾਏ ਜਾਂਦੇ ਹਨ ਅਤੇ ਉਹਨਾਂ ਦੇ ਪ੍ਰਿੰਟ ਕੱਢ ਕੇ ਹਾਰਡ ਕਾਪੀ ਉਪਭੋਗਤਾਵਾਂ ਨੂੰ ਦਿੱਤੀ ਜਾਂਦੀ ਹੈ।

ਇਸ ਵੇਲੇ ਇਸ ਸੇਵਾ ਦੀ ਉਪਲਬਧ ਨਹੀਂ ਹੈ.

SEND US YOUR QUERIES

ਸਾਨੂੰ ਆਪਣੇ ਸਵਾਲ ਭੇਜੋ